ਕੈਬਿਨਟ ਮੰਤਰੀ ਦਾ ਵੱਡਾ ਬਿਆਨ , ਪੰਜਾਬ ਨੂੰ ਲੱਗੀ ਕਿਸੇ ਦੀ ਨਜ਼ਰ

by simranofficial

ਪੰਜਾਬ (ਐਨ ਆਰ ਆਈ );- ਪੰਜਾਬ ਦੇ ਕੈਬਿਨਟ ਮੰਤਰੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ ,ਪੰਜਾਬ ਚ ਜੋ ਦੀਨੋ ਦਿਨ ਘਟਨਾਵਾਂ ਵੱਧ ਰਹੀਆਂ ਨੇ ਉਸ ਤੇ ਉੰਨਾ ਦਾ ਇਹ ਬਿਆਨ ਸੀ, ਦਰਅਸਲ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੋਂ ਜੱਦ ਪੱਤਰਕਾਰਾਂ ਨੇ ਇਹ ਸਵਾਲ ਪੁੱਛਿਆ ਕਿ ਪੰਜਾਬ ਚ ਦੀਨੋ ਦਿਨ ਜੋ ਕ਼ਾਨੂਨ ਵਿਵਸਥਾ ਖਰਾਬ ਹੋ ਰਹੀ ਹੈ ਉਸ ਤੇ ਉੰਨਾ ਦਾ ਕਿ ਕਹਿਣਾ ਹੈ ਤੇ ਮੰਤਰੀ ਸਾਬ ਨੇ ਕਿਹਾ ਕਿ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ , ਪੰਜਾਬ ਤੇ ਰੱਬ ਮੇਹਰ ਕਰੇ | ਜਿਕਰੇਕਹਸ ਹੈ ਕਿ ਪਿਛਲੇ ਕੁਝ ਦਿੰਨਾ ਤੋਂ ਲਗਾਤਰ ਖੂਨ ਖਰਾਬੇ ਦੀਆ ਘਟਨਾਵਾਂ ਸਾਹਮਣੇ ਆ ਰਹੀਆਂ ਨੇ , ਉੱਤੋਂ ਦੀ ਮੰਤਰੀਆਂ ਦੇ ਅਜਿਹੇ ਬਿਆਨ ਸਾਹਮਣੇ ਆਨੇ ਕੀਤੇ ਨਾ ਕੀਤੇ ਸਰਕਾਰ ਤੇ ਵੀ ਸਵਾਲ ਖੜੇ ਕਰਦੇ ਨੇ ਕਿ ਜਿੰਨਾ ਨੇ ਇਹ ਸਭ ਰੋਕਣਾ ਹੈ ਉਹ ਖੁਦ ਹੀ ਰਬ ਨੂੰ ਕੋਸ ਰਹੇ ਨੇ |