ਉਨਟਾਰੀਓ (ਐਨ .ਆਰ .ਆਈ ):ਅੱਗੇ ਹੀ ਦੁਨੀਆ ਦੇ ਵਿਚ ਕਰੋਨਾ ਦਾ ਕਹਿਰ ਬਣਿਆ ਹੋਇਆ ਹੈ ਲੋਕਾਂ ਦਾ ਜੀਵਨ ਰੁਕਇਆ ਹੋਇਆ ਹੈ ਇਸ ਮਹਾਮਾਰੀ ਦੇ ਕਾਰਨ,ਬੱਚਿਆਂ ਦੀਆਂ ਪੜਾਈ ਰੁੱਕੀ ਹੋਈ ਹੈ ,ਲੋਕ ਦੀਆਂ ਨੌਕਰੀਆਂ ਜਾ ਰਹਿਆ ਨੇ ਓਥੇ ਹੀ ਹੁਣ ਇਕ ਅਜੇਹੀ ਰਿਸਰਚ ਹੋਈ ਇਕ ਵੱਡੀ ਗੱਲ ਸਾਹਮਣੇ ਆਈ ਹੈ ਇਕ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਲਦ ਹੀ ਭਾਰਤ ਦੇ ਪੂਰੇ ਹਿਮਾਲਿਆ ਖੇਤਰ 'ਚ ਤੇਜ਼ ਭੂਚਾਲ ਦੇ ਝਟਕੇ ਆ ਸਕਦੇ ਹਨ। ਇਨ੍ਹਾਂ ਖੇਤਰਾਂ ਦੇ ਅੰਦਰ ਹੀ ਅੰਦਰ ਹਲਚਲ ਤੇਜ਼ ਹੋ ਰਹੀ ਹੈ।ਭਾਰਤ ਦੇ ਸਿਰ ਦਾ ਤਾਜ ਕਹੇ ਜਾਣ ਵਾਲੇ ਹਿਮਾਲਿਆ ਦੇਸ਼ ਨੂੰ ਨਾ ਸਿਰਫ ਉੱਤਰ ਦਿਸ਼ਾ ਤੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਤੋਂ ਬਚਾਉਂਦਾ ਹੈ ਬਲਕਿ ਦੁਸ਼ਮਣਾਂ ਨੂੰ ਵੀ ਦੇਸ਼ 'ਚ ਦਾਖਲ ਹੋਣ ਤੋਂ ਰੋਕਦਾ ਹੈ। ਰਿਸਰਚ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ 'ਚ ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਇਹ ਸਾਡੇ ਜੀਵਨ ਕਾਲ ਦੌਰਾਨ ਹੀ ਆ ਜਾਵੇ।



