ਖੁਸ਼ਬੂ ਸੁੰਦਰ ਨੇ ਬੁਲਾਰੇ ਵਜੋਂ ਦਿੱਤਾ ਅਸਤੀਫ਼ਾ, ਕਾਂਗਰਸ ਪ੍ਰਧਾਨ ਨੂੰ ਲਿਖਿਆ ਪੱਤਰ

by simranofficial

ਦਿੱਲੀ (ਐਨ ਆਰ ਆਈ) : ਕਾਂਗਰਸ ਦੇ ਅੰਦਰ ਹਲਚਲ ਮੱਚੀ ਹੋਈ ਹੈ , ਖੁਸ਼ਬੂ ਸੁੰਦਰ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ , ਕਾਂਗਰਸ ਪ੍ਰਧਾਨ ਨੂੰ ਪੱਤਰ ਲਿਖਦਿਆਂ ਕਿਹਾ, "ਪਾਰਟੀ ਦੇ ਅੰਦਰ ਉੱਚ ਪੱਧਰ 'ਤੇ ਬੈਠੇ ਕੁਝ ਤੱਤ, ਉਹ ਲੋਕ ਜਿਨ੍ਹਾਂ ਦੀ ਜ਼ਮੀਨੀ ਹਕੀਕਤ ਜਾਂ ਜਨਤਕ ਮਾਨਤਾ ਨਾਲ ਕੋਈ ਸੰਪਰਕ ਨਹੀਂ ਹੈ, ਉਹ ਤਾਨਾਸ਼ਾਹ ਬਣਦੇ ਹਨ, ਅਤੇ ਕਮ ਕਰਨ ਵਾਲਿਆਂ ਨੂੰ ਪ੍ਰੋਤਸਾਹਿਤ ਨਹੀਂ ਕਰਦੇ ਉੰਨਾ ਨੂੰ ਦਬਾਇਆ ਜਾਂਦਾ ਹੈ ,ਅਜਿਹੇ ਸ਼ਬਦਾਂ ਦੇ ਨਾਲ ਖੁਸ਼ਬੂ ਸੁੰਦਰ ਨੇ ਕਾਂਗਰਸ ਤੋਂ ਅਸਤੀਫ਼ਾ ਦਿੱਤਾ | ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿੱਖ ਪਾਰਟੀ ਚ ਜੋ ਕੰਮ ਕਰਨ ਦੇ ਲਈ ਮਾਨ ਵਰਤਿਆ ਉਸਦਾ ਧੰਨਵਾਦ ਵੀ ਜਤਾਇਆ |ਜਿਕਰੇਖਾਸ ਹੈ ਕਿ ਖੁਸ਼ਬੂ ਸੁੰਦਰ ਨੇ ਏਆਈਸੀਸੀ ਦੇ ਬੁਲਾਰੇ ਵਜੋਂ ਅਸਤੀਫਾ ਦਿੱਤਾ ਹੈ