ਟਰੰਪ ਦੀਆਂ ਗਲਾਂ, ਮਾਹਿਰਾਂ ਨੂੰ ਪਾ ਰਹੀਆਂ ਚਿੰਤਾਵਾਂ

by simranofficial

ਅਮਰੀਕਾ (ਐਨ ਆਰ ਆਈ) : ਕੋਰੋਨਾ ਵਾਇਰਸ ਤੋਂ ਠੀਕ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਿੱਥੇ ਰੈਲਿਆਂ ਕਰ ਰਹੇ ਨੇ, ਓਥੇ ਹੀ ਉਹ ਲੋਕਾਂ ਚ ਇਹ ਸੰਦੇਸ਼ ਵਿਸਤਾਰ ਕਰਨ ਚ ਲੱਗੇ ਹੋਏ ਨੇ ਕਿ ਉਹ ਵਾਇਰਸ ਦੇ ਪ੍ਰਤੀਰੋਧਕ ਬਣ ਚੁੱਕੇ ਨੇ ,ਅਤੇ ਹਰ ਕੋਈ ਇਸ ਵਾਇਰਸ ਦਾ ਪ੍ਰਤੀਰੋਧਕ ਹੈ ਜੋ ਇਸਦੇ ਸੰਪਰਕ ਚ ਆਇਆ ਹੈ ,ਉੰਨਾ ਦਾ ਇਹ ਸੰਦੇਸ਼ ਮਾਹਿਰਾਂ ਨੂੰ ਫਿੱਕਰ ਚ ਪਾ ਰਿਹਾ ਹੈ , ਮਾਹਿਰਾਂ ਦਾ ਕਹਿਣਾ ਹੈ ਕਿ ਇਹ ਖਤਰਨਾਕ ਹੈ, ਉੰਨਾ ਦਾ ਕਹਿਣਾ ਹੈ ਕਿ ਉਹ ਸਿਰਫ ਇਸ ਕਰਕੇ ਇਸ ਦਾ ਵਿਰੋਧ ਨਹੀਂ ਕਰ ਰਹੇ ਕਿ ਕਿ ਉੰਨਾ ਕੋਲ ਵਿਗਿਆਨਿਕ ਅੰਕੜੇ ਨਹੀਂ ਹਨ ਇਸਦਾ ਸਮਰਥਨ ਕਰਨ ਲਈ ਬਲਕਿ ਇਸ ਕਰਕੇ ਕਰ ਰਹੇ ਨੇ ਕਉਂਕਿ ਇਹ ਸ਼ਬਦ ਮਹਾਮਾਰੀ ਦੀ ਗੰਭੀਰਤਾ ਨੂੰ ਘਟਾਉਂਦਾ ਹੈ|

More News

NRI Post
..
NRI Post
..
NRI Post
..