ਤੇਜ਼ਾਬੀ ਹਮਲਾ :ਘਰ ਜਾਂਦੀ ਔਰਤ ਤੇ ਤੇਜ਼ਾਬ ਨਾਲ ਕੀਤਾ 2 ਵਿਅਕਤੀਆ ਨੇ ਹਮਲਾ

by simranofficial

ਪਾਣੀਪਤ (ਐਨ .ਆਰ .ਆਈ ):ਔਰਤਾਂ ਸੁਰੱਖਿਅਤ ਨਹੀਂ ਹਨ ,ਅਪਰਾਧੀ ਬੇਖੌਫ ਹੋ ਚੁਕੇ ਨੇ, ਨਾ ਹੀ ਇਹਨਾਂ ਨੂੰ ਕਾਨੂੰਨ ਦਾ ਡਰ ਰਿਹਾ ਹੈ ਨਾ ਹੀ ਪੁਲਿਸ ਦਾ ,ਹਜੇ ਦੋ ਦਿਨ ਪਹਿਲਾ ਹੀ ਹਰਿਆਣਾ ਦੇ ਬਲਬਗੜ੍ਹ 'ਚ ਇੱਕ ਲੜਕੀ ਦਾ ਦੋ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਬਲਬਗੜ੍ਹ 'ਚ ਅਗਰਵਾਲ ਕਾਲਜ ਦੀ ਬੀਕਾਮ ਦੀ ਵਿਦਿਆਰਥਣ ਆਪਣਾ ਇਮਤਿਹਾਨ ਦੇਣ ਤੋਂ ਬਾਅਦ ਘਰ ਜਾ ਰਹੀ ਸੀ ਤਾਂ ਰਸਤੇ 'ਚ ਦੋ ਕਾਰ ਸਵਾਰ ਨੌਜਵਾਨਾਂ ਨੇ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਅਗਵਾ ਕਰਨ ਦੀ ਕੋਸ਼ਿਸ਼ 'ਚ ਨਾਕਾਮ ਰਹਿਣ ਤੇ ਨੌਜਵਾਨ ਨੇ ਲੜਕੀ ਨੂੰ ਗੋਲੀ ਮਾਰ ਦਿੱਤੀ

https://youtu.be/UKADlCGbXoE

ਜਿਸ ਤੋਂ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਥੇ ਹੀ ਅੱਜ ਪਾਣੀਪਤ ਦੇ ਵਿਚ ਛੇੜਛਾੜ ਦੇ ਮਾਮਲੇ ਨੂੰ ਲੈ ਕੇ ਇਕ ਔਰਤ ਦੇ ਮੂੰਹ ਤੇ ਤੇਜ਼ਾਬ ਦੇ ਨਾਲ ਹਮਲਾ ਕਰ ਦਿੱਤਾ ਗਿਆ ,ਜਦ ਉਹ ਆਪਣਾ ਕੰਮ ਕਰਨ ਤੋਂ ਬਾਅਦ ਘਰ ਆ ਰਹੀ ਸੀ ਰਾਸਤੇ ਚ ਦੋ ਮੋਟਰਸਾਈਕਲ ਸਵਾਰਾ ਨੇ ਉਸ ਤੇ ਹਮਲਾ ਕਰ ਦਿੱਤਾ ਜਿਸ ਵਿਚ ਉਹ ਔਰਤ ਬੁਰੀ ਤਰਾਂ ਝੁਲਸ ਗਈ

https://youtu.be/MZHtGDyKL14

More News

NRI Post
..
NRI Post
..
NRI Post
..