ਦਿੱਲ, ਦਿਮਾਗ਼ ਪ੍ਲੇਟ ਚ ਪਾ ਖਾਂਦਾ ਇਸ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ

by simranofficial

ਅਮਰੀਕਾ (ਐਨ .ਆਰ .ਆਈ ):ਅਮਰੀਕਾ ਦੇ ਸੂਬਾ ਦੱਖਣੀ ਇੰਡੀਆਨਾ ਵਿਚ 2014 ਇਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿਸਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਗਿਆ ਸੀ ਜੀ ਹਾਂ 2014 ਦੇ ਵਿਚ 46 ਸਾਲਾਂ ਦੀ ਔਰਤ ਦੀ ਲਾਸ਼ ਉਸਦੇ ਹੀ ਘਰੋਂ ਕੱਟੀ ਵੱਡੀ ਮਿਲੀ ਸੀ ,,,ਉਸਦੇ ਦੇ ਸ਼ਰੀਰ ਤੇ 25 ਨਾਲੋਂ ਵੱਧ ਤੇਜਧਾਰ ਹਥਿਆਰਾਂ ਨਾਲ ਵਾਰ ਕੀਤਾ ਗਿਆ ਸੀ ,,ਤੁਹਾਨੂੰ ਦਸ ਦੇਈਏ ਕਿ ਇਸ ਔਰਤ ਨੂੰ ਇਸਦੇ ਹੀ ਪ੍ਰੇਮੀ ਦੇ ਵਲੋਂ ਮਾਰਿਆ ਗਿਆ ਸੀ ਤੇ ਇਸਦੇ ਪ੍ਰੇਮੀ ਦੇ ਵਲੋਂ ਹੀ ਇਸਦੇ ਸ਼ਰੀਰ ਦੇ ਹਿਸਿਆਂ ਨੂੰ ਖਾਦਾ ਗਿਆ ਸੀ ,ਇਸ ਮਾਮਲੇ ਦੀ ਜਾਂਚ ਚਾਲ ਰਹੀ ਸੀ ,,,,,,ਜਿਸਨੂੰ ਲੈ ਕੇ ਜਾਂਚ ਅਧਿਕਾਰੀਆਂ ਨੇ ਅਦਾਲਤ ਅੱਗੇ ਇਸ ਮਾਮਲੇ ਦੀਆ ਤਸਵੀਰਾਂ ਦਿਖਾਉਂਦੇ ਹੋਏ ਦਸਿਆ ਕਿ ਇਹ ਸਭ ਤਸਵੀਰਾਂ ਏਨੀਆਂ ਭਿਆਨਕ ਹਨ ਏਦਾਂ ਲੱਗ ਰਿਹਾ ਹਾਂ ਜਿਵੇਂ ਕਿਸੇ ਡਰਾਵਣੀ ਫਿਲਮ ਦਾ ਸੀਨ ਹੋਵੇ ,,,,,ਇਸਦੇ ਸੰਬੰਧ ਵਿਚ ਦੋਸ਼ੀ ਨੇ ਦਸਿਆ ਕਿ ਜਦ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਗਿਆ ਸੀ ਤਾਂ ਉਸਨੇ ਓਥੇ 2 ਵਯਕੀਤੀਆਂ ਨੂੰ ਵੇਖਿਆ ਸੀ , ਜਿਹਨਾਂ ਨੇ ਉਸਨੂੰ ਮਾਰਿਆ ਤੇ ਉਹ ਬੇਹੋਸ਼ ਹੋ ਗਿਆ ,,,, ਜਦ ਉਸਨੂੰ ਹੋਸ਼ ਆਇਆ ਤਾਂ ਪੁਲਿਸ ਨੇ ਉਸਨੂੰ ਹੀ ਗ੍ਰਿਫਤਾਰ ਕਰ ਲਿਆ ਸੀ ,,, ਜਦ ਪੁਲਿਸ ਨੇ ਇਸਦੀ ਤਲਾਸ਼ੀ ਲਈ ਸੀ ਤਾਂ ਓਥੇ ਓਹਨਾ ਨੂੰ ਇਕ ਪ੍ਲੇਟ ਮਿਲੀ ਜਿਸ ਵਿਚ ਮ੍ਰਿਤਿਕ ਦੇ ਪ੍ਰੇਮੀ ਨੇ ਉਸਦਾ ਦਿਲ ਦਿਮਾਗ ,ਤੇ ਹੋਰ ਹਿੱਸੇ ਚਮਚੇ ਨਾਲ ਖਾਂਦੇ ਸੀ ਤੁਹਾਨੂੰ ਦਸ ਦੇਈਏ ਕਿ ਮ੍ਰਿਤੀਕਾ ਦੇ ਪ੍ਰੇਮੀ ਨੂੰ ਸਾਰੇ ਸਬੂਤਾਂ ਦੇ ਤਹਿਤ ਦੋਸ਼ੀ ਪਾਇਆ ਗਿਆ ਹਾਂ ਤੇ ਹੁਣ ਇਸਨੂੰ ਉਮਰਕੈਦ ਦੀ ਸਜਾ ਵੀ ਹੋ ਗਈ ਹੈ