ਪੰਜਾਬ ਚ ਬ੍ਲੈਕ ਆਊਟ ਦੇ ਹਾਲਤ

by simranofficial

ਜਦੋ ਦਾ ਕੇਂਦਰ ਸਰਕਾਰ ਇਹ ਖੇਤੀ ਆਰਡੀਨੈਂਸ ਲੈ ਕੇ ਆਈ ਹੈ ਕਿਸਾਨਾ ਵਲੋਂ ਲਗਤਾਰ ਇਸ ਕ਼ਾਨੂਨ ਦਾ ਵਿਰੋਧ ਕੀਤਾ ਜਾ ਰਿਹਾ ਹੈ ,ਓਹਨਾ ਦੇ ਵਲੋਂ ਇਹਨਾਂ ਕਾਨੂੰਨਾਂ ਖਿਲਾਫ ਜਿਥੇ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ , ਓਥੇ ਹੀ ਹੁਣ ਪੰਜਾਬ ਦੀ ਬਿਜਲੀ ਗੁਲ ਹੋਣ ਵਾਲੀ ਹੈ ,ਪੰਜਾਬ ਹੁਣ ਹਨੇਰੇ ਚ ਡੁੱਬਣ ਦੀ ਕਗਾਰ ਤੇ ਪਹੁਚ ਗਿਆ ਹੈ ,,ਕਿਉਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ,ਕਿਸਾਨਾ ਰੇਲਵੇ ਟ੍ਰੈਕਾਂ ਤੇ ਬੈਠੇ ਹੋਏ ਨੇ ,ਤੇ ਰੇਲ ਰੋਕੋ ਅੰਦੋਲਨ ਦਾ ਸਮਰਥਨ ਕਰ ਰਹੇ ਨੇ ,,,,ਇਸ ਰੇਲ ਰੋਕੋ ਅੰਦੋਲਨ ਦੇ ਕਾਰਨ 5 ਥਰਮਲ ਪਲਟਾ ਨੂੰ ਕੋਲਾ ਨਹੀਂ ਮਿਲ ਰਿਹਾ ,,, ਇਸਦੇ ਨਾਲ ਹੀ ਪੰਜਾਬ ਬਿਜਲੀ ਪ੍ਰਧਾਨ ਵੈਣੁ ਪ੍ਰਸਾਦ ਦਾ ਕਹਿਣਾ ਹੈ ਕਿ ਕੋਲੇ ਦੀ ਕਮੀ ਦੇ ਕਾਰਨ 5 ਵਿੱਚੋ 2 ਥਰਮਲ ਪਲਾਟ ਬੰਦ ਹੋਣ ਦੀ ਕਗਾਰ ਤੇ ਹੈ ,ਤੇ ੩ ਥਰਮਲ ਪਲਟਾ ਚ ੨ ਜਾ ੩ ਦੀਨਾ ਦਾ ਕੋਲਾ ਹੀ ਬਚਿਆ ਆ ,, ਇਸਦੇ ਨਾਲ ਹੀ ਓਹਨਾ ਨੇ ਕਿਹਾ ਕਿ ਜੇਕਰ ਕਿਸਾਨਾਂ ਦਾ ਕੇਂਦਰ ਸਰਕਾਰ ਨਾਲ ਮੀਟਿੰਗ ਚ ਕੋਈ ਹੱਲ ਨਾ ਨਿਕਲਿਆ ਤਾਂ ਪੰਜਾਬ ਚ ਬ੍ਲੈਕ ਆਊਟ ਦੇ ਹਾਲਤ ਬਣ ਸਕਦੇ ਹੈ

More News

NRI Post
..
NRI Post
..
NRI Post
..