ਪੰਜਾਬ ਸਰਕਾਰ ਨੇ ਪਸ਼ੂਆਂ ਨੂੰ ਲੈ ਕੇ ਜਾਰੀ ਕੀਤੇ ਨੋਟੀਫਿਕੇਸ਼ਨ

by simranofficial

ਚੰਡ੍ਹੀਗੜ੍ਹ (ਐਨ .ਆਰ .ਆਈ ):ਪੰਜਾਬ ਦੀਆਂ ਸੜਕਾਂ ਤੇ ਰੋਜ ਹੀ ਨਿੱਤ ਨਵੇਂ ਹਾਦਸੇ ਸਾਡੇ ਸਾਹਮਣੇ ਆਉਂਦੇ ਨੇ , ਪਰ ਜੇ ਵੇਖਿਆ ਜਾਵੇ ਤਾਂ ਇਹ ਜ਼ਿਆਦਤਰ ਹਾਦਸੇ ਅਵਾਰਾ ਪਸ਼ੂਆਂ ਦੇ ਕਾਰਨ ਹੀ ਹੁੰਦੇ ਨੇ , ਸਰਕਾਰ ਇਸਨੂੰ ਠੱਲ ਪਾਉਣ ਦੇ ਵਿੱਚ ਨਾਕਾਮ ਹੈ , ਪਰ ਹੁਣ ਸਰਕਾਰ ਦੇ ਵਲੋਂ ਪਸ਼ੂਆਂ ਦੇ ਹਮਲੇ ਨਾਲ ਹੋਣ ਵਾਲੀ ਮੌਤ ਕਾਰਨ ਪੀੜਤ ਪਰਿਵਾਰ ਨੂੰ ਮੁਆਵਜਾ ਦੇਣ ਦਾ ਐਲਾਨ ਕਰ ਦਿਤਾ ਗਿਆ ਹੈ ਦੋ ਸਾਲਾਂ ਬਾਅਦ ਪੰਜਾਬ ਸਰਕਾਰ ਨੇ ਇਸ ਸੰਭੰਦੀ ਡਰਾਫਟ ਬਾਇਲਾਜ ਨੂੰ ,,,, ਬਾਇਲਾਜ ਦੀ ਸ਼ਕਲ ਦੇੰਦਿਆ ਨੋਟੀਫਿਕੇਸ਼ਨ ਜਾਰੀ ਕਰ ਦਿਤੇ ਨੇ ,, ਇਸਦੇ ਮੁਤਾਵਿਕ ਜੇਕਰ ਕਿਸੇ ਵਿਅਕਤੀ ਦੀ ਮੌਤ ਪਸ਼ੂਆਂ ਦੇ ਹਮਲੇ ਕਾਰਨ ਹੋ ਜਾਂਦੀ ਹੈ ਤਾਂ ਸਥਾਨਕ ਲੋਕਲ ਬਾਡੀਜ਼ ਵਿਪਗ ਦੇ ਵਲੋਂ ਪੀੜਤ ਪਰਿਵਾਰ ਨੂੰ ਇਕ ਲੱਖ ਰੁਪਏ ਦਾ ਮੁਆਵਜਾ ਦਿਤਾ ਜਾਵੇਗਾ ਤੇ ਜੇਕਰ ਕੋਈ ਵਿਯਕਤੀ ਇਸ ਹਮਲੇ ਵਿੱਚ ਅਪਾਹਿਜ ਹੋ ਜਾਂਦਾ ਹੈ ਤਾਂ ਉਸਨੂੰ ਵੀ ਇਕ ਲੱਖ ਰੁਪਏ ਦਿਤੇ ਜਾ ਸਕਦੇ ਹੈ ,,,ਇਸਦੇ ਨਾਲ ਹੀ ਕੁਤੇ ਦੇ ਵੱਢਣ ਤੇ ਉਸਦੇ ਦੰਦ ਦਿਖਾ ਕੇ 2000 ਤਕ ਦਾ ਮੁਆਵਜਾ ਦਿਤਾ ਜਾਵੇਗਾ ਤੇ ਕੁਤੇ ਦੇ ਨੂੰਹਾਂ ਦੇ ਨਿਸ਼ਾਨ ਦੇਖ ਕੇ 1000 ਰੁਪਏ ਮੁਆਵਜਾ ਦਿਤਾ ਜਾਵੇਗਾ ਇਸਦੇ ਨਾਲ ਹੀ ਬਾਇਲਾਜ ਵਿੱਚ ਵਿਵਸਥਾ ਕੀਤੀ ਗਈ ਹੈ ਕਿ ਜੇਕਰ ਕੋਈ ਪਸ਼ੂ ਅਵਾਰਾ ਘੁੰਮ ਰਿਹਾ ਹੈ ਤਾਂ ਓਹਨੂੰ ਲੋਕਲ ਬਾਡੀਜ਼ ਵਿਪਗ ਦੇ ਅਧਿਕਾਰੀ ਨੂੰ ਸੋਪ ਸਕਦੇ ਨੇ ਇਸਦੇ ਨਾਲ ਹੀ ਹਰ ਵਿਯਕਤੀ ਨੂੰ ਆਪਣੇ ਪਾਲਤੂ ਜਾਨਵਰ ਦਾ ਲੋਕਲ ਬਾਡੀਜ਼ ਵਿੱਚ ਰਜਿਸਟ੍ਰੇਸ਼ਨ ਕਰਵਾਨੀ ਲਾਜਮੀ ਹੈ ,ਤੇ ਅਵਾਰਾ ਪਸ਼ੂਆਂ ਦੇ ਲਈ ਸ਼ਹਿਰੀ ਇਲਾਕਿਆਂ ਦੇ ਵਿੱਚ ਕਟੇਲ ਪੌਂਡ ਵੀ ਬਣਾਏ ਜਾਣਗੇ