ਮੱਧ ਪ੍ਰਦੇਸ਼ ਦੇ ਜਬਲਪੁਰ ਚ ਇਨਸਾਨੀਅਤ ਨੂੰ, ਸ਼ਰਮਸਾਰ ਕਰ ਦੇਣ ਵਾਲੀ ਘਟਨਾ

by simranofficial

ਮੈਡ ਪ੍ਰਦੇਸ਼ (ਐਨ ਆਰ ਆਈ) : ਮੱਧ ਪ੍ਰਦੇਸ਼ ਦੇ ਜਬਲਪੁਰ ਚ ਇਨਸਾਨੀਅਤ ਨੂੰ ਇਕ ਵਾਰ ਫਿਰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵੇਖਣ ਨੂੰ ਮਿਲੀ, ਜਿਥੇ ਇੱਕ ਆਟੋ ਚਾਲਕ ਦੀ ਬੇਹਿਰਮੀ ਨਾਲ ਮਾਰਕੁੱਟ ਕੀਤੀ ਗਈ ,ਉਸਨੂੰ ਅਧਮਰਾ ਕਰ ਦਿੱਤਾ ਗਿਆ, ਜਦ ਬੇਰਹਿਮਾਂ ਦਾ ਦਿਲ ਨਾਲ ਭਰਿਆ ਤੇ ਉੰਨਾ ਨੇ ਉਸਨੂੰ ਮੋਟਰਸਾਈਕਲ ਤੇ ਬਿਠਾ ਕੇ ਵੀ ਉਸਦੀ ਮਾਰਕੁੱਟ ਕੀਤੀ , ਇਸ ਸਾਰੀ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਹੈ ,,ਦੋਸ਼ੀ ਫਰਾਰ ਦੱਸੇ ਜਾ ਰਹੇ ਨੇ ,ਪੁਲਿਸ ਦਾ ਦਾਵਾ ਹੈ ਕਿ ਦੋਸ਼ੀ ਜਲਦ ਫੜੇ ਜਾਣਗੇ |
ਆਟੋ ਚਾਲਕ ਦਾ ਸਿਰਫ ਇੰਨਾ ਕਸੂਰ ਸੀ ਕਿ ਉਸਨੇ ਕੁਝ ਔਰਤਾਂ ਨੂੰ ਟੱਕਰ ਮਾਰ ਦਿੱਤੀ ਸੀ ਜੋ ਐਕਟਿਵਾ ਤੇ ਸਵਾਰ ਸਨ, ਜਿਸਤੋ ਬਾਅਦ ਔਰਤਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਬੁਲਾ ਲਿਆ ਅਤੇ ਉਸ ਗਰੀਬ ਦੀ ਜੰਮ ਕੇ ਮਾਰਕੁੱਟ ਕੀਤੀ ਗਈ |

More News

NRI Post
..
NRI Post
..
NRI Post
..