ਸਾਊਥ ਕੋਰੀਆ ਦੀ ਉਲਸਨ ਸਿਟੀ ਚ ਅੱਗ ਦਾ ਤਾਂਡਵ

by simranofficial

ਸਾਊਥ ਕੋਰੀਆ (ਐਨ ਆਰ ਆਈ): ਉਲਸਨ ਸਿਟੀ ਜੋ ਸਾਊਥ ਕੋਰੀਆ ਦਾ ਇਕ ਸ਼ਹਿਰ ਹੈ , ਇੱਥੇ ਸ਼ੁੱਕਰਵਾਰ ਸਵੇਰੇ ਇੱਕ 33 ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ। ਇਸ ਵਿਚ 88 ਲੋਕ ਬੁਰੀ ਤਰ੍ਹਾਂ ਸੜ ਗਏ। ਬਹੁਤ ਸਾਰੇ ਲੋਕਾਂ ਨੂੰ ਅੱਗ ਤੋਂ ਬਾਹਰ ਕੱਢਿਆ ਗਿਆ। ਦੱਖਣੀ ਕੋਰੀਆ ਦੇ ਗ੍ਰਹਿ ਅਤੇ ਸੁਰੱਖਿਆ ਮੰਤਰਾਲੇ ਨੇ ਕਿਹਾ ਕਿ ਅੱਗ ਦੀ ਚਪੇਟ ਵਿਚ ਆਏ ਘੱਟੋ ਘੱਟ 88 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

https://twitter.com/1_Sam_I_Am_0/status/1314319009563635712?s=20

ਟਵੀਟਰ ਤੇ ਇੱਕ ਯੂਜ਼ਰ ਦੇ ਵਲੋਂ ਇਹ ਵੀਡੀਓ ਸ਼ੇਅਰ ਕੀਤੀ ਗਈ ਹੈ