ਹੈਲੀਕਾਪਟਰਾਂ ਦੀ ਆਪਸੀ ਟੱਕਰ ,ਸਭ ਹੋਇਆ ਚੱਕਣਾਚੂਰ

by simranofficial

ਅਫਗਾਨਿਸਤਾਨ (ਐਨ .ਆਰ .ਆਈ ):ਦੋ ਹੇਲੀਕੋਪਟਰਸ ਵਿਚ ਇੰਨੀ ਭਿਆਨਕ ਟੱਕਰ ਹੋਈ ਕਿ ਇਸਦੇ ਵਿਚ 15 ਲੋਕਾਂ ਦੀ ਮੌਤ ਹੋ ਗਈ ,ਇਸ ਹਾਦਸੇ ਦੇ ਵਿਚ 8 ਲੋਕਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਇਹਨਾਂ ਹੈਲੀਕਾਪਟਰ ਦੇ ਵਲੋਂ ਕੈਮਾਂਡੋ ਨੂੰ ਇੱਕ ਜਗ੍ਹਾ ਤੇ ਉਤਾਰਿਆ ਜਾ ਰਿਹਾ ਸੀ ਤੇ ਓਥੇ ਜਖਮੀ ਸੁਰੱਖਿਆ ਬਾਲਾਂ ਨੂੰ ਲਿਜਾਇਆ ਜਾ ਰਿਹਾ ਸੀ ,ਉਸੀ ਹੀ ਸਮੇ ਇਹਨਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ ,,,,,ਤਸਵੀਰਾਂ ਬੇਹੱਦ ਖ਼ਤਰਨਾਕ ਨੇ ,,ਤੁਹਾਨੂੰ ਦਸ ਦੇਈਏ ਕਿ ਦੇ ਰੱਖਿਆ ਮੰਤਰੀ ਦੇ ਵਲੋਂ ਇਸਤੇ ਕੋਈ ਵੀ ਟਿਪਣੀ ਨਹੀਂ ਕੀਤੀ ਗਈ ,,ਪਰ ਓਥੇ ਦੇ ਗਵਰਨਰ ਦੇ ਬੁਲਾਰੇ ਨੇ ਹਾਦਸੇ ਦੀ ਪੁਸ਼ਟੀ ਕਰ ਲਈ ਹੈ ,,,ਤੇ ਇਸਦੀ ਕੋਈ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ,ਇਹ ਸਾਰੀ ਘਟਨਾ ਅਫਗਾਨਿਸਤਾਨ ਦੇ ਨਵਾਂ ਜ਼ਿਲੇ ਦੀ ਹੈ , ਤੇਇਸ ਸਾਰੀ ਘਟਨਾ ਦੀ ਜਾਣਕਾਰੀ ਅਫਗਾਨਿਸਤਾਨ ਦੇ ਇਕ ਨਿੱਜੀ ਚੈੱਨਲ ਟੋਲੋ ਨਿਊਜ਼ ਦੇ ਵਲੋਂ ਦਿਤੀ ਗਈ ਹੈ

More News

NRI Post
..
NRI Post
..
NRI Post
..