New Year ਮੌਕੇ ਬਰੈਂਪਟਨ ‘ਚ ਚੱਲੀ ਗੋਲੀ 1 ਦੀ ਮੌਤ

by

ਬਰੈਂਪਟਨ (NRI MEDIA) : ਨਵੇਂ ਸਾਲ ਮੌਕੇ ਬਰੈਂਪਟਨ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਐਲਡਰਬਰੀ ਕ੍ਰਿਸੈਂਟ ਅਤੇ ਔਟਮ ਬੌਲੇਵਾਰਡ ਖੇਤਰ ਵਿੱਚ ਬਰਾਮੇਲੀਆ ਰੋਡ ਦੇ ਨੇੜੇ ਵਾਪਰੀ। 

ਪੀਲ ਪੈਰਾਮੈਡੀਕਸ ਵਿਭਾਗ ਨੇ ਦੱਸਿਆ ਕਿ ਪੀੜਤ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੀਲ ਰੀਜਨਲ ਪੁਲਿਸ ਦੇ ਇੰਸਪੈਕਟਰ ਮਾਰਕ ਦਪਟ ਨੇ ਦੱਸਿਆ ਕਿ ਇਹ ਘਟਨਾ ਅੱਧੀ ਰਾਤ ਤੋਂ ਪਹਿਲਾਂ ਐਲਡਰਬਰੀ ਕ੍ਰਿਸੈਂਟ ਅਤੇ ਔਟਮ ਬੌਲੇਵਾਰਡ ਖੇਤਰ ਵਿੱਚ ਬਰਾਮੇਲੀਆ ਰੋਡ ਦੇ ਨੇੜੇ ਵਾਪਰੀ। ਵਾਰਦਾਤ ਮਗਰੋਂ ਹਮਲਾਵਰ ਫਰਾਰ ਹੋ ਗਏ, ਜਿਨਾਂ ਦੀ ਭਾਲ ਕੀਤੀ ਜਾ ਰਹੀ ਹੈ। 

More News

NRI Post
..
NRI Post
..
NRI Post
..