10 ਲੱਖ ਰੁਪਏ ਚ ਹੋਈਆ, ਪੁਜਾਰੀ ਦੀ ਜ਼ਿੰਦਗੀ ਦਾ ਸੋਦਾ

by simranofficial

ਰਾਜਸਥਾਨ (ਐਨ ਆਰ ਆਈ ): ਰਾਜਸਥਾਨ ਦੇ ਕਰੋਲੀ ਚ ਇੱਕ ਪੁਜਾਰੀ ਦਾ ਕਤਲ ਹੋ ਗਿਆ, ਸਰਕਾਰ ਨੇ 10 ਲੱਖ ਦਾ ਮੁਆਵਜਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਆਸ਼ਵਾਸਨ ਦਿੱਤਾ ,ਜਿਸ ਤੋਂ ਬਾਅਦ ਪਰਿਵਾਰ ਨੇ ਧਰਨਾ ਖਤਮ ਕਰ ਦਿੱਤਾ ,ਦਸਣਯੋਗ ਹੈ ਕਿ ਪੁਜਾਰੀ ਦਾ ਜਮੀਨੀ ਵਿਵਾਦ ਦੇ ਚਲਦੇ ਕਤਲ ਕਰ ਦਿੱਤਾ ਗਿਆ ਸੀ ,ਉਸ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ, ਇਲਾਜ ਦੌਰਾਨ ਉਨ੍ਹਾਂ ਦੀ ਮੋਤ ਹੋਗੀ ਸੀ |
ਪਰਿਵਾਰ ਦੇ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ , ਆਖਿਰਕਾਰ ਪਰਿਵਾਰ ਦੀ ਸੁਣੀ ਗਈ ਅਤੇ ਪਰਿਵਾਰ ਨੇ ਧਰਨਾ ਖਤਮ ਕੀਤਾ | ਪੁਜਾਰੀ ਦੀ ਮੋਤ ਤੋਂ ਬਾਅਦ ਹਾਹਾਕਾਰ ਮੱਛੀਆਂ ਹੋਈਆ ਸੀ ,ਸਰਕਾਰ ਤੇ ਤੰਜ ਕਸੇ ਜਾ ਰਹੇ ਸੀ ਅਤੇ ਹੁਣ ਆਖ਼ਿਰਕਾਰ ਪੁਜਾਰੀ ਦੀ ਜਿੰਦਗੀ ਦਾ 10 ਲੱਖ ਰੁਪਏ ਚ ਸੋਦਾ ਹੋ ਗਿਆ ਹੈ
ਦੇਸ਼ ਚ ਦੀਨੋ ਦਿਨ ਵੱਧ ਰਹੀਆਂ ਘਟਨਾਵਾਂ ਕ਼ਾਨੂਨ ਵਿਵਸਥਾ ਤੇ ਸਵਾਲੀਆਂ ਨਿਸ਼ਾਨ ਵੀ ਖੜਾ ਕਰ ਰਹੀਆਂ ਨੇ |

ਸੂਬਾ ਸਰਕਾਰ ਦੀ 11 ਮੈਂਬਰੀ ਵਫਦ ਨਾਲ ਗੱਲਬਾਤ ਸਫਲ ਰਹੀ ,ਖਬਰ ਲਿਖਣ ਤਕ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕਿਆ ਸਨ