ਕੈਨੇਡਾ ਵਿੱਚ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ 10,000 ਤੋਂ ਪਾਰ

by vikramsehajpal

ਉਨਟਾਰੀਓ (ਐਨ.ਆਰ.ਆਈ. ਮੀਡਿਆ) : ਕੋਵਿਡ-19 ਮਹਾਂਮਾਰੀ ਕਾਰਨ 10,030 ਕੈਨੇਡੀਅਨਜ਼ ਹੁਣ ਤੱਕ ਮਾਰੇ ਜਾ ਚੁੱਕੇ ਹਨI ਮੰਗਲਵਾਰ ਨੂੰ ਕਿਊਬਿਕ, ਓਨਟਾਰੀਓ, ਮੈਨੀਟੋਬਾ ਤੇ ਅਲਬਰਟਾ ਵਿੱਚ 28 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਮੌਤਾਂ ਦੀ ਗਿਣਤੀ 1001 ਤੱਕ ਅੱਪੜ ਗਈI 5000 ਮੌਤਾਂ ਦਾ ਅੰਕੜਾ ਤਾਂ 12 ਮਈ ਨੂੰ ਹੀ ਪਾਰ ਹੋ ਗਿਆ ਸੀI

ਗਰਮੀਆਂ ਵਿੱਚ ਕੋਵਿਡ-19 ਮਾਮਲਿਆਂ ਦੀ ਗਿਣਤੀ ਘੱਟ ਰਹੀ ਪਰ ਇਨ੍ਹਾਂ ਆਖਰੀ ਮਹੀਨਿਆਂ ਵਿੱਚ ਇਨ੍ਹਾਂ ਵਿੱਚ ਇੱਕ ਵਾਰੀ ਮੁੜ ਵਾਧਾ ਦਰਜ ਕੀਤਾ ਜਾ ਰਿਹਾ ਹੈI ਸੈਂਟਰਲ ਤੇ ਵੈਸਟਰਨ ਕੈਨੇਡਾ ਵਿੱਚ ਨਿਯਮਿਤ ਤੌਰ ਉੱਤੇ ਕੋਵਿਡ-19 ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨI

More News

NRI Post
..
NRI Post
..
NRI Post
..