ਬੀਡੇਨ ਦੇ ਸ਼ਪਥ ਚੁੱਕਣ ਤੋ ਪਹਿਲੇ,ਵਾਸ਼ਿੰਗਟਨ ਦੇ 13 ਮੈਟਰੋ ਸਟੇਸ਼ਨ ਰਹਿਣਗੇ ਬੰਦ

by vikramsehajpal

ਲਾਸ ਏਂਜਲਸ(ਦੇਵ ਇੰਦਰਜੀਤ): ਜੋਅ ਬੀਡੇਨ ਦੇ ਸ਼ਪਤ ਗ੍ਰਹਿਣ ਕਰਨ ਤੋਹ ਪਹਿਲੇ ਵਾਸ਼ਿੰਗਟਨ ਦੇ 13 ਮੈਟਰੋ ਸਟੇਸ਼ਨ ਬੰਦ ਕਰਨ ਦਾ ਫੈਸਲਾ ਲਿਆ ਹੈ । ਇਹ ਸਟੇਸ਼ਨ 15 ਤੋਂ 21 ਜਨਵਰੀ ਤੱਕ ਬੰਦ ਰਹਿਣਗੇ ਅਤੇ ਟਰੇਨ ਸੇਵਾਵਾਂ ਵਿਸ਼ੇਸ਼ ਤੈਅਸ਼ੁਦਾ ਸਮੇਂ ਅਨੁਸਾਰ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ 26 ਬੱਸ ਮਾਰਗਾਂ ਦੇ ਨੇੜੇ-ਤੇੜੇ ਦੇ ਸੁਰੱਖਿਆ ਘੇਰੇ ਦਾ ਵਿਸਥਾਰ ਕੀਤਾ ਜਾਵੇਗਾ। ਜੋਅ ਬਾਇਡਨ ਦਾ ਸਹੁੰ ਚੁੱਕ ਸਮਾਗਮ 20 ਜਨਵਰੀ ਨੂੰ ਨਿਰਧਾਰ ਹੈ।