ਪਿਛਲੇ 24 ਘੰਟਿਆਂ ਵਿਚ ਪੂਰੀ ਦੁਨੀਆਂ ‘ਚ ਕੋਰੋਨਾ ਨਾਲ 14 ਹਜ਼ਾਰ ਮੋਤਾ

by vikramsehajpal

ਦਿੱਲੀ (ਦੇਵ ਇੰਦਰਜੀਤ) : ਕੋਰੋਨਾ ਮਰੀਜ਼ਾਂ ਦਾ ਵਿਸ਼ਵ ਪੱਧਰ 'ਤੇ ਅੰਕੜਾ 15 ਕਰੋੜ ਨੌਂ ਲੱਖ 72 ਹਜ਼ਾਰ 476 ਹੋ ਗਿਆ।ਬੀਤੇ 24 ਘੰਟਿਆਂ ਵਿਚ 14 ਹਜ਼ਾਰ 417 ਪੀੜਤਾਂ ਵੱਲੋਂ ਦਮ ਤੋੜਨ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 31 ਲੱਖ 76 ਹਜ਼ਾਰ 54 ਹੋ ਗਈ।

ਕੈਨੇਡਾ - 12 ਲੱਖ ਕੇਸ ਅਤੇ 24,219 ਤੋਂ ਵੱਧ ਪੀੜਤਾਂ ਦੀ ਮੌਤ

ਭਾਰਤ - 1 ਕਰੋੜ19 ਲੱਖ ਕੇਸ ਅਤੇ 211,853 ਤੋਂ ਵੱਧ ਪੀੜਤਾਂ ਦੀ ਮੌਤ

ਅਮਰੀਕਾ - 3 ਕਰੋੜ 31 ਲੱਖ ਕੇਸ ਅਤੇ 5 ਲੱਖ 90 ਹਜ਼ਾਰ ਤੋਂ ਵੱਧ ਪੀੜਤਾਂ ਦੀ ਮੌਤ

ਬ੍ਰਾਜ਼ੀਲ - 1 ਕਰੋੜ 46 ਲੱਖ ਕੇਸ ਅਤੇ 2870 ਤੋਂ ਵੱਧ ਪੀੜਤਾਂ ਦੀ ਮੌਤ

ਈਰਾਨ - 25 ਲੱਖ ਕੇਸ ਅਤੇ 71 ਹਜ਼ਾਰ 758 ਤੋਂ ਵੱਧ ਪੀੜਤਾਂ ਦੀ ਮੌਤ

ਤੁਰਕੀ - 48 ਲੱਖ ਕੇਸ ਅਤੇ 40,131 ਤੋਂ ਵੱਧ ਪੀੜਤਾਂ ਦੀ ਮੌਤ

ਰੂਸ - 48 ਲੱਖ ਕੇਸ ਅਤੇ 110,520 ਤੋਂ ਵੱਧ ਪੀੜਤਾਂ ਦੀ ਮੌਤ