15 ਦੀ ਮੌਤ ਤੇ 400 ਲੋਕ ਲਾਪਤਾ.ਰੋਹਿੰਗਿਆ ਬਸਤੀ ‘ਚ ਲੱਗੀ ਭਿਆਨਕ ਅੱਗ

by vikramsehajpal

ਬੰਗਲਾਦੇਸ਼ ,(ਦੇਵ ਇੰਦਰਜੀਤ) :ਇਸ ਬਾਰੇ ਸੰਯੁਕਤ ਰਾਸ਼ਟਰ ਦੀ ਰਫਿਊਜ਼ੀ ਏਜੰਸੀ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ਦੀ ਰਫਿਊਜ਼ੀ ਏਜੰਸੀ ਦੇ ਬੁਲਾਰੇ ਵਾਨ ਡੇਰ ਕਲਾਅ ਨੇ ਢਾਕਾ ਤੋਂ ਜਨੇਵਾ ਵਿਖੇ ਵਰਚੁਅਲ ਵੀਡੀਓ ਕਾਨਫਰੰਸ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 400 ਲੋਕ ਜੋ ਅਜੇ ਵੀ ਲਾਪਤਾ ਹਨ ਮਲਬੇ ਹੇਠ ਦੱਬੇ ਹੋ ਸਕਦੇ ਹਨ ਅਤੇ 15 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਭਿਆਨਕ ਅੱਗ ਨਾਲ 500 ਲੋਕ ਜ਼ਖ਼ਮੀ ਹੋਏ ਹਨ ਤੇ 45 ਹਜ਼ਾਰ ਲੋਕਾਂ ਨੂੰ ਦੂਜੇ ਥਾਵਾਂ 'ਤੇ ਹਿਜਰਤ ਕਰਨ ਲਈ ਮਜਬੂਰ ਹੋਣਾ ਪਿਆ ਹੈ।

More News

NRI Post
..
NRI Post
..
NRI Post
..