ਮੈਕਸੀਕੋ : ਨਾਈਟ ਕਲੱਬ ‘ਚ ਗੋਲੀਬਾਰੀ – 15 ਲੋਕਾਂ ਦੀ ਹੋਈ ਮੌਤ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਦੱਸ ਦਈਏ ਕਿ ਮੱਧ ਮੈਕਸੀਕੋ ਦੇ ਇਕ ਨਾਈਟ ਕਲੱਬ 'ਚ ਹੋਈ ਗੋਲੀਬਾਰੀ 'ਚ 15 ਲੋਕਾਂ ਦੀ ਮੌਤ ਹੋ ਗਈ। ਪ੍ਰੋਸੀਕਿਊਟਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਪਬਲਿਕ ਪ੍ਰੋਸੀਕਿਊਟਰ ਦਫਤਰ ਦੇ ਬੁਲਾਰੇ ਜੁਆਨ ਜੋਸ ਮਾਰਟਿਨੇਜ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਗੋਲੀਬਾਰੀ 'ਚ ਚਾਰ ਹੋਰ ਲੋਕ ਜ਼ਖਣੀ ਹੋ ਗਏ ਹਨ। 


ਨਾਈਟ ਕਲੱਬ ਗੁਆਨਾਜੁਆਟੋ ਸੂਬੇ 'ਚ ਸਥਿਤ ਹੈ, ਜਿਥੇ ਅਧਿਕਾਰੀਆਂ ਨੇ ਈਂਧਨ ਚੋਰੀ 'ਚ ਸ਼ਾਮਲ ਅਪਰਾਧਿਕ ਗਿਰੋਹਾਂ ਦੇ ਖਿਲਾਫ ਇਕ ਮੁਹਿੰਮ ਸ਼ੁਰੂ ਕੀਤੀ ਹੈ।

More News

NRI Post
..
NRI Post
..
NRI Post
..