15ਵੇਂ ਤੇ 16ਵੇਂ, 17ਵੇਂ ਰਾਊਂਡ ਦੇ ਨਤੀਜੇ ਆਏ ਸਾਹਮਣੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) :

16ਵੇਂ ਰਾਊਂਡ ਦੇ ਨਤੀਜੇ

ਸਿਮਰਨਜੀਤ ਮਾਨ ਨੂੰ ਪਈਆਂ 1,00,173 ਵੋਟਾਂ ਨੂੰ ਪਈਆਂ ਹਨ। AAP ਦੇ ਗੁਰਮੇਲ ਸਿੰਘ ਨੂੰ 1,00,965 ਵੋਟਾਂ ਪਈਆਂ ਹਨ।ਦਲਵੀਰ ਗੋਲਡੀ ਨੂੰ 33,506 ਵੋਟਾਂ ਪਈਆਂ ਹਨ । BJP ਦੇ ਕੇਵਲ ਢਿੱਲੋਂ ਨੂੰ 26,197 ਵੋਟਾਂ ਪਈਆਂ ਹਨ। ਕਮਲਦੀਪ ਰਾਜੋਆਣਾ ਨੂੰ 17,890 ਵੋਟਾਂ ਪਈਆਂ ਹਨ।

17ਵੇਂ ਰਾਊਂਡ ਦੇ ਨਤੀਜੇ

ਸਿਮਰਨਜੀਤ ਮਾਨ ਨੂੰ ਪਈਆਂ 1,10,483 ਵੋਟਾਂ ਨੂੰ ਪਈਆਂ ਹਨ। AAP ਦੇ ਗੁਰਮੇਲ ਸਿੰਘ ਨੂੰ1,09,493 ਵੋਟਾਂ ਪਈਆਂ ਹਨ।ਦਲਵੀਰ ਗੋਲਡੀ ਨੂੰ 35,552 ਵੋਟਾਂ ਪਈਆਂ ਹਨ । BJP ਦੇ ਕੇਵਲ ਢਿੱਲੋਂ ਨੂੰ27,537 ਵੋਟਾਂ ਪਈਆਂ ਹਨ। ਕਮਲਦੀਪ ਰਾਜੋਆਣਾ ਨੂੰ 20,187 ਵੋਟਾਂ ਪਈਆਂ ਹਨ।