ਯਾਤਰੀ ਵੈਨ ਖੱਡ ‘ਚ ਡਿੱਗੀ ਨਾਲ 18 ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੇ ਪਹਾੜੀ ਬਲੋਚਿਸਤਾਨ ਸੂਬੇ'ਚ ਯਾਤਰੀ ਵੈਨ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ 18 ਲੋਕਾਂ ਦੀ ਮੌਤ ਹੋ ਗਈ। ਡਿਪਟੀ ਕਮਿਸ਼ਨਰ ਹਾਫਿਜ਼ ਮੁਹੰਮਦ ਕਾਸਿਮ ਨੇ ਕਿਹਾ ਕਿ ਵਾਹਨ ਅਖਤਰਜ਼ਈ ਨੇੜੇ ਪਹਾੜੀ ਦੀ ਚੋਟੀ ਤੋਂ ਡਿੱਗ ਗਿਆ ਤੇ ਹਾਦਸੇ 'ਚ ਸਵਾਰ ਸਾਰੇ 18 ਯਾਤਰੀ ਮਾਰੇ ਗਏ। ਜਖਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖ਼ਿਲ ਕਰਵਾਇਆ ਗਿਆ ਹੈ।