ਬਿਹਾਰ ‘ਚ ਇਕ ਵਾਰ ਫਿਰ ਅਸਮਾਨੀ ਬਿਜਲੀ ਡਿੱਗਣ ਨਾਲ 20 ਲੋਕਾਂ ਦੀ ਮੋਤ

by

ਪਟਨਾ (ਐਨ.ਆਰ.ਆਈ.ਮੀਡਿਆ) : ਪਿਛਲੇ 24 ਘੰਟਿਆਂ 'ਚ ਰਾਜ ਦੇ ਵੱਖ-ਵੱਖ 7 ਜ਼ਿਲ੍ਹਿਆਂ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਹੁਣ ਤੱਕ 20 ਲੋਕਾਂ ਦੀ ਮੌਤ ਹੋ ਗਈ ਹੈ। ਮੌਸਮ ਵਿਭਾਗ ਨੇ ਰਾਜ ਦੇ 15 ਜ਼ਿਲ੍ਹਿਆਂ 'ਚ ਤੱਤਕਾਲੀ ਅਲਰਟ ਜਾਰੀ ਕੀਤਾ ਹੈ। 

ਜਿਸ 'ਚ ਪਟਨਾ, ਭੋਜਪੁਰ, ਸਾਰਣਾ, ਸ਼ਿਵਹਰ, ਸੀਤਾਮਢੀ, ਮੁਜ਼ੱਫਰਪੁਰ, ਭਭੁਆ, ਰੋਹਤਾਸ, ਪੱਛਮੀ ਚੰਪਾਰਣ, ਪੂਰਬੀ ਚੰਪਾਰਣ, ਗੋਪਾਲਗੰਜ, ਬਕਸਰ, ਸਿਵਾਨ ਆਦਿ ਸ਼ਾਮਲ ਹਨ। ਦੱਸ ਦਈਏ ਕਿ ਪਿਛਲੇ 10 ਦਿਨਾਂ ਵਿਚ ਬਿਹਾਰ 'ਚ ਬਿਜਲੀ ਡਿੱਗਣ ਕਾਰਨ 130 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ। ਸ਼ੁੱਕਰਵਾਰ ਨੂੰ ਡਿੱਗਣ ਕਾਰਨ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ, ਜੱਦ ਕਿ 26 ਜੁਲਾਈ ਨੂੰ 26 ਵਿਅਕਤੀਆਂ ਦੀ ਮੌਤ ਹੋ ਗਈ।

More News

NRI Post
..
NRI Post
..
NRI Post
..