ਟਾਰਾਂਟੋ (ਐਨ.ਆਰ.ਆਈ. ਮੀਡਿਆ) : ਟਾਰਾਂਟੋ 'ਚ 21 ਸਾਲਾ ਨੌਜਵਾਨ ਦਾ ਐਤਵਾਰ ਦੁਪਹਿਰ ਨੂੰ ਵਿਕਟੋਰੀਆ ਪਾਰਕ ਨੇੜੇ ਕਤਲ ਕਰ ਦਿਤਾ ਗਿਆI
ਦੱਸ ਦਈਏ ਕਿ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਐੱਲ.ਸੀ.ਬੀ.ਓ. ਪਾਰਕਿੰਗ ਵਾਲੀ ਥਾਂ 'ਤੇ ਕਤਲ ਕੀਤਾ ਗਿਆ, ਜਿਥੇ ਕੁਝ ਮਿੰਟ ਪਹਿਲਾਂ ਹੀ ਉਹ 20 ਸਾਲਾ ਵਿਅਕਤੀ ਨਾਲ ਬਹਿਸ ਕਰ ਰਿਹਾ ਸੀ, ਤੇ ਕਤਲ ਕਰਨ ਵਾਲਾ ਆਦਮੀ ਗ੍ਰਿਫਤਾਰ ਕਰ ਲਿਆ ਗਿਆ ਹੈI


