ਕੈਨੇਡਾ ‘ਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼, 3 ਦੀ ਮੌਤ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਬ੍ਰਿਟਿਸ਼ ਕੋਲੰਬੀਆ 'ਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਇਸ ਦੌਰਾਨ ਇਕ ਪਾਇਲਟ ਸਣੇ 2 ਯਾਤਰੀਆਂ ਦੀ ਮੌਤ ਹੋ ਗਈ। ਹਾਲੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੀਡੀਅਆ ਰਿਪੋਰਟ ਮੁਤਾਬਕ ਇਹ 182 ਸੇਸਨਾ ਜਹਾਜ਼ ਸ਼ਹਿਰ ਤੋਂ 62 ਮੀਲ ਦੂਰ ਹਾਦਸੇ ਦਾ ਸ਼ਿਕਾਰ ਹੋਇਆ ਤੇ ਇਸ 'ਚ ਚਾਰ ਲੋਕ ਸਵਾਰ ਸਨ। 

ਚੌਥੇ ਯਾਤਰੀ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਹਾਜ਼ ਕਿਥੇ ਜਾ ਰਿਹਾ ਸੀ ਤੇ ਉਡਾਣ ਦੀ ਮਕਸਦ ਕੀ ਸੀ। 

More News

NRI Post
..
NRI Post
..
NRI Post
..