3 ਸਾਲਾਂ ਬੱਚਾ ਖੇਡਦੇ ਹੋਏ ਡਿੱਗਿਆ ਬੋਰਵੇਲ ਚ ,60 ਘੰਟਿਆਂ ਤੋਂ ਜ਼ਿਆਦਾ ਦਾ ਸਮਾਂ ਹੋਗਿਆ ਬੱਚਾ ਹਜੇ ਤਕ ਬਾਹਰ ਨਹੀਂ ਆਇਆ

by simranofficial

ਨਿਵਾੜੀ (ਐਨ .ਆਰ .ਆਈ ) : ਮੱਧ ਪ੍ਰਦੇਸ਼ ਦੇ ਨਿਵਾੜੀ ਜ਼ਿਲੇ ਦੇ ਸੀਤਾਪੁਰਾ ਪਿੰਡ ਵਿਚ ਅਜੇ ਵੀ 3 ਸਾਲਾ ਪ੍ਰਹਿਲਾਦ ਦਾ ਬਚਾਅ ਕਾਰਜ ਜਾਰੀ ਹੈ। ਪ੍ਰਹਿਲਾਦ ਬੁੱਧਵਾਰ ਸਵੇਰੇ ਆਪਣੇ ਫਾਰਮ 'ਤੇ ਖੇਡਦੇ ਸਮੇਂ ਬੋਰਵੇਲ' ਚ ਡਿੱਗ ਗਿਆ। ਐਸਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਉਸ ਨੂੰ ਬਚਾਉਣ ਲਈ ਦੁਪਹਿਰ 3 ਵਜੇ ਤੋਂ ਆਰਮੀ ਨਾਲ ਜੁੜੀਆਂ ਹੋਈਆਂ ਹਨ, ਪਰ 60 ਘੰਟੇ ਤੋਂ ਵੀ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਬੱਚੇ ਤੱਕ ਨਹੀਂ ਪਹੁੰਚ ਸਕੀ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਿਵਾੜੀ ਕਲੈਕਟਰ ਆਸ਼ੀਸ਼ ਭਾਰਗਵ ਨੇ ਸ਼ੁੱਕਰਵਾਰ ਸ਼ਾਮ ਨੂੰ ਦੱਸਿਆ ਬਚੇ ਦੀ ਹਾਲਤ ਵਾਰੇ ਕੁਝ ਨਹੀਂ ਕਿਹਾ ਜਾ ਸਕਦਾ ਬਚਾਵ ਕਾਰਜ ਜਾਰੀ ਹੈ

ਤੁਹਾਨੂੰ ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਕੋਈ ਬੱਚਾ ਬੋਰਵੇਲ ਦੇ ਵਿੱਚ ਡਿੱਗ ਗਿਆ ਹੋਵੇ ਅਜਿਹੇ ਬਹੁਤ ਸਾਰੇ ਬਚੇ ਨੇ ਜੋ ਬੋਰਵੈਲ ਵਿੱਚ ਡਿੱਗ ਗਏ ਕਈਆਂ ਨੂੰ ਤਾਂ ਸਮੇ ਸਿਰ ਬਾਹਰ ਕੱਢ ਲਿਆ ਗਿਆ ਤੇ ਉਹ ਬੱਚ ਗਏ ਪਰ ਕਈਆਂ ਨੂੰ ਸਮੇ ਸਿਰ ਨਹੀਂ ਕੱਢਿਆ ਗਿਆ ਜਾ ਕਹਿਲੋ ਸਰਕਾਰ ਦੀਆਂ ਨਾਕਾਮਯਾਬੀਆਂ ਦੇ ਕਾਰਨ ਓਹਨਾ ਬੱਚਿਆਂ ਨੂੰ ਬਚਾਇਆ ਨਹੀਂ ਗਿਆ