ਪਿਛਲੇ 24 ਘੰਟਿਆਂ ‘ਚ ਆਏ 3,82,315 ਨਵੇਂ ਕੋਰੋਨਾ ਕੇਸ 4 ਹਜ਼ਾਰ ਤੋਂ ਜਾਦਾਂ ਮੌਤਾਂ

by vikramsehajpal

ਦਿੱਲੀ (ਦੇਵ ਇੰਦਰਜੀਤ) : ਦੇਸ਼ 'ਚ ਪਿਛਲੇ 24 ਘੰਟਿਆਂ 'ਚ ਇਨਫੈਕਟਿਡ ਦੇ 3,82,315 ਨਵੇਂ ਮਾਮਲੇ ਆਏ ਹਨ ਤੇ 3,780 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਕੁੱਲ ਹੁਣ ਤਕ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 2,06,65,148 ਹੋ ਗਈ ਤੇ ਕੁੱਲ ਮੌਤਾਂ ਦੀ ਗਿਣਤੀ 2,26,188 ਹੋ ਗਈ ਹੈ। ਸਿਹਤ ਮੰਤਰਾਲੇ ਮੁਤਾਬਿਕ ਵਰਤਮਾਨ ਦੇਸ਼ 'ਚ ਸਰਗਰਮ ਮਾਮਲਿਆਂ ਦੀ ਕੁੱਲ਼ ਗਿਣਤੀ 34,87,229 ਤੇ ਡਿਸਚਾਰਜ ਹੋਏ ਮਾਮਲਿਆਂ ਦੀ ਕੁੱਲ ਗਿਣਤੀ 1,69,51,731 ਹੈ।ਭਾਰਤ 'ਚ ਮੰਗਲਵਾਰ ਤਕ ਕੋਰੋਨਾ ਵਾਇਰਸ ਲਈ ਕੁੱਲ 29,48,52,078 ਸੈਂਪਲ ਟੈਸਟ ਕੀਤੇ ਜਾ ਰਹੇ ਹਨ। ਜਿਨ੍ਹਾਂ 'ਚ 15,41,299 ਸੈਂਪਲ ਸਿਰਫ਼ ਕੱਲ੍ਹ ਟੈਸਟ ਕੀਤੇ ਗਏ। ਇਹ ਜਾਣਕਾਰੀ ICMR ਨੇ ਦਿੱਤੀ ਹੈ।

More News

NRI Post
..
NRI Post
..
NRI Post
..