ਉਤਰਾਖੰਡ ‘ਚ 4.3 ਤੀਬਰਤਾ ਦੇ ਹਲਕੇ ਭੂਚਾਲ ਦੇ ਝਟਕੇ ‘ਚ

by vikramsehajpal

ਉਤਰਾਖੰਡ (ਦੇਵ ਇੰਦਰਜੀਤ) : ਭੂਚਾਲ ਦੇ ਨੈਸ਼ਨਲ ਸੈਂਟਰ ਦੇ ਅਨੁਸਾਰ ਭੂਚਾਲ ਚਮੋਲੀ ਜ਼ਿਲੇ ਦੇ ਜੋਸ਼ੀਮਠ ਤੋਂ ਉੱਤਰ ਪੱਛਮ ਵਿਚ 44 ਕਿਲੋਮੀਟਰ ਦੂਰ ਸਵੇਰੇ 12: 31 ਵਜੇ ਆਇਆ।ਉਤਰਾਖੰਡ 'ਚ ਸੋਮਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ।ਪ ਹਾੜੀ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਚਮੋਲੀ, ਪਉ ੜੀ, ਗੜ੍ਹਵਾਲ ਅਤੇ ਦੇਹਰਾਦੂਨ ਵਿਚ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

More News

NRI Post
..
NRI Post
..
NRI Post
..