ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤੁਰਕੀ ਦੇ ਇਸਤਾਂਬੁਲ ਸਥਿਤ ਇਕ ਸ਼ਿਪਯਾਰਡ ’ਚ ਜ਼ਬਰਦਸਤ ਧਮਾਕਾ ਹੋਣ ਨਾਲ ਪੰਜ ਕਰਮਚਾਰੀ ਜ਼ਖ਼ਮੀ ਹੋ ਗਏ। ਇਹ ਧਮਾਕਾ ਤੁਜ਼ਲਾ ਜ਼ਿਲ੍ਹੇ ਦੇ ਇਕ ਸ਼ਿਪਯਾਰਡ ’ਚ ਹੋਇਆ। ਸਬਾਹ ਅਖਬਾਰ ਨੇ ਕਿਹਾ ਕਿ ਧਮਾਕਾ ਗੈਸ ਲੀਕ ਹੋਣ ਕਾਰਨ ਹੋਇਆ ਹੋ ਸਕਦਾ ਹੈ।