ਪੰਜਾਬ ਦੇ 5 ‘ਰਾਜ ਸਭਾ’ ਮੈਂਬਰ ਹੋਣਗੇ ਸੇਵਾਮੁਕਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੀ ਵਿਧਾਨ ਸਭਾ ’ਚ 92 ਵਿਧਾਨ ਸਭਾ ਮੈਂਬਰ ਲੈ ਕੇ ਰਾਜ ਭਾਗ ’ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਦੇ ਬਲਬੂਤੇ ’ਤੇ 5 ਮੈਂਬਰ ਰਾਜ ਸਭਾ ਲਈ ਨਾਮਜ਼ਦ ਕਰ ਦਿੱਤੇ ਹਨ। ‘ਆਪ’ ਨੇ ਰਾਜ ਸਭਾ ਲਈ ਹਰਭਜਨ ਸਿੰਘ, ਪਾਠਕ, ਮਿੱਤਲ, ਰਾਘਵ ਚੱਢਾ, ਅਰੋੜਾ ਨੂੰ ਨਾਮਜ਼ਦ ਕੀਤਾ ਹੈ।

ਹੁਣ ਇਨ੍ਹਾਂ ਦੀ ਥਾਂ 9 ਅਪ੍ਰੈਲ ਨੂੰ ਰਾਜ ਸਭਾ ਮੈਂਬਰ ਸੰਵਿਧਾਨਕ ਤੌਰ ’ਤੇ ਸੇਵਾਮੁਕਤ ਹੋ ਜਾਣਗੇ, ਜਿਨ੍ਹਾਂ ਦੀ ਥਾਂ ਉਕਤ ਮੈਂਬਰ ਕਾਬਜ਼ ਹੋਣਗੇ। ਪੰਜਾਬ ਦੇ ਦੋ ਹੋਰ ਐੱਮ. ਪੀ. ਰਾਜ ਸਭਾ ਤੋਂ ਬਲਵਿੰਦਰ ਸਿੰਘ ਭੂੰਦੜ ਤੇ ਅੰਬਿਕਾ ਸੋਨੀ ਦੀ ਟਰਮ ਜੂਨ ’ਚ ਸਮਾਪਤ ਹੋਣ ਵਾਲੀ ਹੈ। ਉਨ੍ਹਾਂ ਦੀ ਜਗ੍ਹਾ ਵੀ ‘ਆਪ’ ਰਾਜ ਸਭਾ ਉਮੀਦਵਾਰ ਬਣਾ ਕੇ ਰਾਜ ਸਭਾ ’ਚ 7 ਮੈਂਬਰ ਭੇਜਣ ਵਿਚ ਸਫਲ ਹੋ ਸਕਦੀ ਹੈ।

More News

NRI Post
..
NRI Post
..
NRI Post
..