Investment ਦਾ ਲਾਲਚ ਦੇ ਕੇ ਠੱਗੇ 60 ਲੱਖ ਰੁਪਏ

by nripost

ਲੁਧਿਆਣਾ (ਰਾਘਵ): ਇਨਵੈਸਟਮੈਂਟ ਦਾ ਲਾਲਚ ਦੇ ਕੇ ਕਾਰੋਬਾਰੀ ਤੋਂ 60 ਲੱਖ ਰੁਪਏ ਠੱਗ ਲਏ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਸ ਨੇ ਐੱਮ.ਐੱਸ. ਰਾਜਨ ਈ-ਕਾਮ ਸਲਿਊਸ਼ਨ ਦੇ ਮਾਲਕ ਐੱਮ.ਡੀ. ਅਰਸਲਰਨ ਤੇ 11 ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..