8.5 ਫ਼ੀਸਦੀ ਮਿਲੇਗਾ ਵਿਆਜ :ਈ. ਪੀ. ਐਫ. ਓ.

by vikramsehajpal

ਦਿੱਲੀ,(ਦੇਵ ਇੰਦਰਜੀਤ) :ਈ. ਪੀ. ਐਫ. ਓ. ਨੇ ਫ਼ੈਸਲਾ ਕੀਤਾ ਹੈ ਕਿ ਉਹ ਆਉਣ ਵਾਲੇ ਵਿੱਤੀ ਸਾਲ 'ਚ ਜਮ੍ਹਾ 'ਤੇ 8.5 ਫ਼ੀਸਦੀ ਦਰ ਨਾਲ ਵਿਆਜ ਦੇਵੇਗਾ। ਦੱਸ ਦਈਏ ਕਿ ਈ. ਪੀ. ਐਫ. ਓ. ਸੈਂਟਰਲ ਬੋਰਡ ਆਫ਼ ਟਰੱਸਟੀਜ਼ ਦੀ ਸ੍ਰੀਨਗਰ 'ਚ ਅੱਜ ਅਹਿਮ ਬੈਠਕ ਹੋਈ, ਜਿਸ 'ਚ ਇਹ ਐਲਾਨ ਕੀਤਾ ਗਿਆ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਵਲੋਂ ਜਾਰੀ ਇਕ ਪ੍ਰੈੱਸ ਬਿਆਨ 'ਚ ਇਹ ਦੱਸਿਆ ਗਿਆ ਹੈ ਕਿ ਟਰੱਸਟੀਜ਼ ਬੋਰਡ ਨੇ ਸਾਲ 2021 ਲਈ ਵਿਆਜ ਦਰਾਂ ਉਹੀ ਰੱਖੀਆਂ ਹਨ।

More News

NRI Post
..
NRI Post
..
NRI Post
..