ਸੰਨੀ ਦਿਓਲ ਸਮੇਤ 8 ਸਾਂਸਦ ਮੈਬਰਾਂ ਨੇ ਨਹੀਂ ਪਾਈ ਵੋਟ, ਜਾਣੋ ਕਾਰਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ਭਰ 'ਚ 15ਵੇ ਰਾਸ਼ਟਰਪਤੀ ਦੇ ਚੋਣ ਲਈ ਵੋਟਾਂ ਪਾ ਗਿਆ ਹਨ । ਦੱਸ ਦਈਏ ਕਿ bjp ਦੇ ਸੰਸਦ ਮੈਂਬਰ ਸੰਨੀ ਦਿਓਲ ਤੋਂ ਇਲਾਵਾ ਹੋਰ ਵੀ 8 ਸਾਂਸਦ ਮੈਬਰ ਜੋ ਰਾਸ਼ਟਰਪਤੀ ਚੋਣ 'ਚ ਵੋਟ ਨਹੀਂ ਪਾ ਸਕਦੇ ਸੀ। ਦੱਸਿਆ ਜਾ ਰਿਹਾ ਹੈ ਕਿ ਸੰਨੀ ਦਿਓਲ ਇਸ ਸਮੇਂ ਵਿਦੇਸ਼ 'ਚ ਹਨ ਤੇ ਧੋਤਰੇ ਵੀ ICU 'ਚ ਦਾਖਿਲ ਹਨ। ਇਸ ਤੋਂ ਇਲਾਵਾ ਬੀਜੇਪੀ, ਸ਼ਿਵ ਸੈਨਾ, ਕਾਂਗਰਸ ਤੇ ਸਮਾਜਵਾਦੀ ਪਾਰਟੀ ਦੇ ਮੈਬਰ ਵੀ ਸ਼ਾਮਲ ਹਨ ਜਿਨਾ ਨੇ ਵੋਟਾਂ ਨਹੀਂ ਪਾਇਆ ਹਨ ।

ਜਾਣਕਾਰੀ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘਤੇ ਕੇਦਰੀ ਮੰਤਰੀ ਨਿਰਮਲਾ ਸਿਤਾਰਮਨ ਵਰਗੇ ਪੋਲਿੰਗ ਸਟੇਸ਼ਨ ਪਹੁੰਚੇ ਸੀ। ਚੋਣ ਕਮਿਸ਼ਨ ਏ ਕਿਹਾ ਕਿ ਸੰਸਦ ਭਵਨ ਤੇ ਰਾਜ ਵਿਧਾਨ ਸਭਾਵਾਂ ਦੇ 30 ਕੇਦਰਾਂ ਸਮੇਤ 31 ਥਾਵਾਂ ਤੇ ਮਤਦਾਨ ਹੋਇਆ ਹੈ। ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ।