ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਦੀ ਬੇਟੀ ਦੀ ਪਹਿਲੀ PHOTO ਆਈ ਸਾਹਮਣੇ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਾਬਕਾ ਕਪਤਾਨ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਬੇਟੀ ਦੀ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ। ਪ੍ਰਸ਼ੰਸਕ ਇਸ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਵਾਮਿਕਾ ਦੀ ਪਹਿਲੀ ਤਸਵੀਰ ਨੇ ਇੰਟਰਨੈੱਟ `ਤੇ ਤਹਿਲਕਾ ਮਚਾ ਦਿਤਾ ਹੈ।ਬੇਬੀ ਵਾਮਿਕਾ ਨੂੰ ਲੈਕੇ ਅਨੁਸ਼ਕਾ ਵਿਰਾਟ ਦੇ ਫ਼ੈਨਜ਼ ਦੇ ਵੱਖੋ ਵੱਖਰੇ ਰੀਐਕਸ਼ਨਜ਼ ਆ ਰਹੇ ਹਨ। ਕਿਸੇ ਨੇ ਕਮੈਂਟ ਕੀਤਾ ਕਿ "ਇਹ ਤਾਂ ਜੂਨੀਅਰ ਵਿਰਾਟ ਹੈ", ਕਿਸੇ ਨੇ ਕਿਹਾ, "ਵਾਮਿਕਾ ਇਜ਼ ਸੋ ਕਿਊਟ"।

ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਦਾ ਚਿਹਰਾ ਦੇਖ ਕੇ ਕ੍ਰਿਕਟ ਪ੍ਰਸ਼ੰਸਕ ਆਪਣੇ ਜਜ਼ਬਾਤ ਨੂੰ ਰੋਕ ਨਹੀਂ ਸਕੇ ਅਤੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦੇਣ ਲੱਗੇ। ਲੋਕਾਂ ਨੇ ਦੇਖਿਆ ਕਿ ਵਾਮਿਕਾ ਦਾ ਚਿਹਰਾ ਵਿਰਾਟ ਬਚਪਨ 'ਚ ਉਸ ਤਰ੍ਹਾਂ ਦਾ ਹੀ ਹੈ। ਆਓ ਕੁਝ ਚੋਣਵੇਂ ਟਵੀਟਸ 'ਤੇ ਇੱਕ ਨਜ਼ਰ ਮਾਰੀਏ।

More News

NRI Post
..
NRI Post
..
NRI Post
..