ਨਾਬਾਲਗ ਲੜਕੇ ਨੇ ‘PUBG’ ਦੇ ਪ੍ਰਭਾਵ ‘ਚ ਮਾਂ ਸਮੇਤ ਪੂਰੇ ਪਰਿਵਾਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਵਿੱਚ ਪੁਲਿਸ ਨੇ ਕਿਹਾ ਕਿ ਇੱਕ 14 ਸਾਲਾ ਲੜਕੇ ਨੇ ਕਥਿਤ ਤੌਰ 'ਤੇ ਔਨਲਾਈਨ ਗੇਮ PUBG ਦੇ "ਪ੍ਰਭਾਵ ਹੇਠ" ਮਾਂ ਅਤੇ ਦੋ ਨਾਬਾਲਗ ਭੈਣਾਂ ਸਮੇਤ ਆਪਣੇ ਪੂਰੇ ਪਰਿਵਾਰ ਨੂੰ ਗੋਲੀ ਮਾਰ ਦਿੱਤੀ।45 ਸਾਲਾ ਸਿਹਤ ਕਰਮਚਾਰੀ ਨਾਹਿਦ ਮੁਬਾਰਕ ਪਿਛਲੇ ਹਫ਼ਤੇ ਲਾਹੌਰ ਦੇ ਕਾਹਨਾ ਇਲਾਕੇ ਵਿੱਚ ਆਪਣੇ 22 ਸਾਲਾ ਬੇਟੇ ਤੈਮੂਰ ਅਤੇ 17 ਅਤੇ 11 ਸਾਲ ਦੀਆਂ ਦੋ ਧੀਆਂ ਨਾਲ ਮ੍ਰਿਤਕ ਪਾਈ ਗਈ ਸੀ।

More News

NRI Post
..
NRI Post
..
NRI Post
..