ਪਿੰਡ ਪੁੱਜੀ Deep sidhu ਦੀ ਮ੍ਰਿਤਕ ਦੇਹ, ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਦੇਖੋ ਲਾਈਵ ਫੁਟੇਜ

by jaskamal

ਨਿਊਜ਼ ਡੈਸਕ (ਜਸਕਮਲ) : ਅਦਾਕਾਰ ਦੀਪ ਸਿੱਧੂ ਦੀ ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਲੁਧਿਆਣਾ ਲਿਆਂਦਾ ਗਿਆ ਹੈ। ਜਿਥੇ ਵੱਡੀ ਗਿਣਤੀ ਲੋਕਾਂ ਦਾ ਇਕੱਠ ਸੀ। ਇਸ ਮੌਕੇ ਲੋਕਾਂ ਵੱਲੋਂ ਦੀਪ ਸਿੱਧੂ ਦੀ ਸੋਚ ਉਤੇ ਪਹਿਰਾ ਦੇਣ ਦੇ ਨਾਅਰੇ ਲਗਾਏ ਜਾ ਰਹੇ ਸਨ। ਇਸ ਦੌਰਾਨ ਕੁਝ ਲੋਕ "ਖਾਲਿਸਤਾਨ ਜ਼ਿੰਦਾਬਾਦ" ਨੇ ਨਾਅਰੇ ਵੀ ਲਗਾ ਰਹੇ ਸਨ। ਦੀਪ ਦਾ ਲਾਸ਼ ਪਿੰਡ ਪੁੱਜਦਿਆਂ ਹੀ ਉਥੇ ਸੋਗ ਦੀ ਲਹਿਰ ਪਸਰ ਗਈ। ਮਾਹੌਲ ਕਾਫੀ ਗਮਗੀਨ ਬਣ ਗਿਆ। Tv Nri 'ਤੇ ਮੌਕੇ ਦੀ ਲਾਈਵ ਫੁਟੇਜ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।

More News

NRI Post
..
NRI Post
..
NRI Post
..