ਅਮਿਤ ਸ਼ਾਹ ਵਲੋਂ ਲੋਕਾਂ ਨੂੰ ਅਪੀਲ; ਪੰਜਾਬ ਦੇਸ਼ ਦਾ ਮਾਣ ਹੈ, ਇਸ ਦੀ ਵਾਗ ਡੋਰ ਸਹੀ ਹੱਥਾਂ ‘ਚ ਦੇਣਾ

by jaskamal

ਨਿਊਜ਼ ਡੈਸਕ : ਪੰਜਾਬ 'ਚ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ, ਜਿਸ ਨੂੰ ਲੋਕਾਂ 'ਚ ਉਤਸ਼ਾਹ ਹੈ ਤੇ ਉਹ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਇਸਦੇ ਚਲਦਿਆਂ ਹੀ  ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਲੋਕਾਂ ਨੂੰ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ, 'ਪੰਜਾਬ ਦਾ ਇਤਿਹਾਸ ਹੈ ਸੁਨਹਿਰੀ ਤੇ ਗੌਰਵਮਈ, ਜਿਸ 'ਤੇ ਹਰ ਭਾਰਤੀ ਨੂੰ ਮਾਣ ਹੈ। ਮੈਂ ਪੰਜਾਬ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੂਬੇ ਨੂੰ ਸੁਰੱਖਿਅਤ ਰੱਖਣ ਅਤੇ ਗੁਰੂਆਂ ਦੀ ਸੱਭਿਆਚਾਰਕ ਵਿਰਾਸਤ ਤੇ ਅਮੀਰ ਪਰੰਪਰਾ ਨੂੰ ਅੱਗੇ ਲੈ ਕੇ ਜਾਣ ਅਤੇ ਅਜਿਹੀ ਸਰਕਾਰ ਨੂੰ ਚੁਣਨ ਜੋ ਪੰਜਾਬ ਤੇ ਦੇਸ਼ ਨੂੰ ਇਕਜੁੱਟ ਰੱਖੇ।

https://twitter.com/AmitShah/status/1495217138545659905?ref_src=twsrc%5Etfw%7Ctwcamp%5Etweetembed%7Ctwterm%5E1495217138545659905%7Ctwgr%5E%7Ctwcon%5Es1_&ref_url=https%3A%2F%2Famp.dev%2Fdocumentation%2Fguides-and-tutorials%2Fstart%2Fcreate%2Fbasic_markup%2F