ਨੌਜਵਾਨਾਂ ਨੇ ਆਮ ਆਦਮੀ ਉਮੀਦਵਾਰ ਬਲਜਿੰਦਰ ਕੌਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਇਸ ਦੌਰਾਨ ਤਲਵੰਡੀ ਸਾਬੋ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਦੇ ਪੋਲਿੰਗ ਬੂਥਾਂ ਦਾ ਜਾਇਜ਼ਾ ਲੈਂਦਿਆਂ ਨੌਜਵਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਕਾਰਨ ਸਥਿਤੀ ਤਣਾਅਪੂਰਨ ਹੋ ਗਿਆ ਹੈ।

ਨੌਜਵਾਨਾਂ ਨੇ ਨਾਅਰੇਬਾਜ਼ੀ ਦੌਰਾਨ ਬਲਜਿੰਦਰ ਕੌਰ ਸਵਾਲ ਕੀਤਾ ਕਿ ਤੁਸੀਂ 5 ਸਾਲ ਪਹਿਲਾਂ ਕਿੱਥੇ ਸੀ ? ਪੋਲਿੰਗ ਬੂਥ ਤੇ ਪਾਰਟੀ ਦੇ ਖਾਲੀ ਟੈਂਟ ਵਿਖਾਏ ਤੇ ਬਲਜਿੰਦਰ ਕੌਰ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਪੰਜ ਸਾਲਾਂ ਵਿਚ ਕੋਈ ਵੀ ਵਿਕਾਸ ਨਹੀਂ ਕਰਵਾਇਆ।ਇਸ ਵਾਰ ਉਹ ਕਿਸ ਤਰ੍ਹਾਂ ਨਾਲ ਵੋਟਾਂ ਦੀ ਮੰਗ ਕਰ ਰਹੇ ਹੋਏ।

More News

NRI Post
..
NRI Post
..
NRI Post
..