ਪੰਜਾਬੀ ਰੇਡੀਓ ਸ਼ੋਅ ਦੇ ਹੋਸਟ ਦੀਪਕ ਪੁੰਜ ‘ਤੇ ਸਟੂਡੀਓ ਦੇ ਬਾਹਰ ਹਮਲਾ

by jaskamal

ਨਿਊਜ਼ ਡੈਸਕ : ਕੈਨੇਡਾ ਵਿਖੇ ਚੱਲਦੇ ਇਕ ਪੰਜਾਬੀ ਰੇਡੀਓ ਸ਼ੋਅ ਦੇ ਹੋਸਟ ਦੀਪਕ ਕੁੰਜ ਦੀ ਇਕ ਅਣਛਾਤੇ ਵਿਅਕਤੀ ਵੱਲੋਂ ਕੁੱਟਮਾਰ ਕੀਤੀ ਗਈ ਹੈ ਤੇ ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਵਿਅਕਤੀ ਉਕਤ ਰੇਡੀਓ ਹੋਸਟ ਦੀ ਕੁੱਟਮਾਰ ਕਰ ਰਿਹਾ ਹੈ ਤੇ ਉਸ ਨੂੰ ਗਾਲ੍ਹਾਂ ਕੱਢ ਰਿਹਾ ਹੈ। ਹਾਲਾਂਕਿ ਉਕਤ ਹਮਲਾਵਰ ਦੀ ਹਾਲੇ ਤਕ ਕੋਈ ਪਛਾਣ ਨਹੀਂ ਹੋਈ ਹੈ।

More News

NRI Post
..
NRI Post
..
NRI Post
..