ਯੂਕਰੇਨ ਦੀਆਂ ਔਰਤਾਂ ਨੂੰ ਮਿਲਣ ਬੁਲਾ ਰਹੇ ਨੇ ਰੂਸੀ ਫੌਜੀ, ਭੇਜ ਰਹੇ ਨੇ ਅਜਿਹੇ ਮੈਸੇਜ

by jaskamal

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਵਿਚਕਾਰ ਜੰਗ ਸ਼ੁਰੂ ਹੋ ਗਈ ਹੈ। ਰੂਸੀ ਫੌਜ ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ਤੋਂ ਮਹਿਜ਼ 20 ਮੀਲ ਦੂਰ ਹੈ। ਇਸ ਵਿਚਕਾਰ ਯੂਕਰੇਨ ਦੀ 33 ਸਾਲਾ ਇਕ ਔਰਤ ਨੇ ਦਾਅਵਾ ਕੀਤਾ ਹੈ ਕਿ ਰੂਸੀ ਫੌਜੀ ਉਸ ਨੂੰ ਟਿੰਡਰ 'ਤੇ ਫਲਰਟੀ ਮੈਸੇਜ ਭੇਜ ਰਹੇ ਹਨ। ਉਸ ਨੇ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ।

ਕਈ ਪ੍ਰੋਫਾਈਲਾਂ 'ਚ ਰੂਸ ਦੀ ਫੌਜ ਦੀ ਵਰਦੀ ਪਾਇਆ ਹੋਇਆ ਇਕ ਵਿਅਕਤੀ ਦਿਖਾਈ ਦੇ ਰਿਹਾ ਹੈ। ਕਈ ਫੌਜੀਆਂ ਨੇ ਆਪਣੇ ਅਹੁਦਿਆਂ ਦੀ ਜਾਣਕਾਰੀ ਵੀ ਆਪਣੀਆਂ ਤਸਵੀਰਾਂ ਦੇ ਨਾਲ ਔਰਤਾਂ ਨਾਲ ਸਾਂਝੀਆਂ ਕੀਤੀਆਂ ਹਨ।

More News

NRI Post
..
NRI Post
..
NRI Post
..