ਰੂਸ-ਯੂਕਰੇਨ ਯੁੱਧ : ਯੂਕਰੇਨ ਨਜ਼ਦੀਕ ਪਹੁੰਚੇ ਅਮਰੀਕੀ ਜਹਾਜ਼, ਹੋ ਸਕਦੀ ਐ ਵੱਡੀ ਕਾਰਵਾਈ

by jaskamal

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਦਰਮਿਆਨ ਪਹਿਲੀ ਵਾਰ ਅਮਰੀਕੀ ਹਲਚਲ ਦੇਖਣ ਨੂੰ ਮਿਲੀ ਹੈ। ਅੱਜ ਯੁੱਧ ਦੇ ਤੀਸਰੇ ਦਿਨ ਅਮਰੀਕੀ ਏਅਰਫੋਰਸ ਦੇ ਤਿੰਨ ਵਿਮਾਨ ਯੂਕਰੇਨ ਏਅਰਸਪੇਸ ਦੇ ਨਜ਼ਦੀਰ ਦੇਖੇ ਗਏ। ਇਨ੍ਹਾਂ ਤਿੰਨਾਂ ਜਹਾਜ਼ਾਂ ਨੂੰ ਉਡਦਿਆਂ ਤਿੰਨ ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਅਮਰੀਕਾ ਨੇ ਇਹ ਜਹਾਜ਼ ਕਿਸ ਮਕਸਦ ਨਾਲ ਇਥੇ ਭੇਜੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਜਹਾਜ਼ਾਂ 'ਚੋਂ ਇਕ ਜਹਾਜ਼ ਅਮਰੀਕਾ ਦੀ ਜਾਸੂਸੀ ਕਰਨ ਲਈ ਇਥੇ ਤਾਇਨਾਤ ਕੀਤਾ ਗਿਆ ਹੈ।

More News

NRI Post
..
NRI Post
..
NRI Post
..