ਰੂਸ ਤੇ ਕਈ ਪਾਬੰਦੀਆਂ ਤੋਂ ਬਾਅਦ ,ਕੰਪਨੀ ਡਿਆਜਿਓ ਨੇ ਸ਼ਰਾਬ ਦੀ ਸਪਲਾਈ ‘ਤੇ ਲਗਾਈ ਰੋਕ

by jaskamal

ਨਿਊਜ਼ ਡੈਸਕ ਰਿੰਪੀ ਸ਼ਰਮਾ : ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਅਜੇ ਵੀ ਜਾਰੀ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਦੇਸ਼ਾਂ ਨੇ ਰੂਸ ਉੱਤੇ ਕਈ ਪਾਬੰਦੀਆਂ ਲਗਾਈਆ ਹਨ ਅਤੇ ਕਈ ਕੰਪਨੀਆਂ ਨੇ ਵੀ ਰੋਕ ਲਗਾਈ ਹੈ।

ਉੱਥੇ ਹੀ ਸ਼ਰਾਬ ਦੀ ਕੰਪਨੀ ਡਿਆਜਿਓ ਨੇ ਰੂਸ ਵਿੱਚ ਸ਼ਰਾਬ ਦੀ ਸਪਲਾਈ ਕਰਨ ‘ਤੇ ਰੋਕ ਲਾ ਦਿੱਤੀ ਹੈ। ਉੱਥੇ ਹੀ ਫਰਨੀਚਰ ਬ੍ਰਾਂਡ IKEA ਰੂਸ ਵਿੱਚ ਆਪਣੇ ਸਾਰੇ ਸਟੋਰ ਬੰਦ ਕਰ ਰਿਹਾ ਹੈ। ਦੱਸ ਦੇਈਏ ਕਿ ਆਸਟ੍ਰੇਲੀਆਂ ਨੇ ਕਈ ਤਰ੍ਹਾਂ ਦੀਆਂ ਰੋਕਾਂ ਲਗਾਈਆ ਹਨ।

More News

NRI Post
..
NRI Post
..
NRI Post
..