ਕਰਤਾਰਪੁਰ ਸੀਟ ਤੋਂ ‘ਆਪ’ ਅੱਗੇ ,ਕਾਂਗਰਸ ਤੇ ਬੀ .ਜੇ ਪੀ ਪਿੱਛੇ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਰਤਾਰਪੁਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਪਹਿਲੇ ਨੰਬਰ 'ਤੇ ਚੱਲ ਰਹੇ ਹਨ ਜਦਕਿ ਕਾਂਗਰਸ ਪਾਰਟੀ ਦੂਜੇ ਨੰਬਰ 'ਤੇ ਅਤੇ ਬਹਜੁਨ ਸਮਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਤੀਜੇ ਨੰਬਰ 'ਤੇ ਹੈ।

ਬਲਕਾਰ ਸਿੰਘ ਨੂੰ 15313 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਜਦਕਿ ਚੌਧਰੀ ਸੁਰਿੰਦਰ ਸਿੰਘ ਨੂੰ 13457 ਵੋਟਾਂ ਅਤੇ ਬਲਵਿੰਦਰ ਕੁਮਾਰ ਨੂੰ ਹੁਣ ਤੱਕ 12344 ਵੋਟਾਂ ਮਿਲੀਆਂ ਹਨ।

More News

NRI Post
..
NRI Post
..
NRI Post
..