ਫੁੱਟਬਾਲ ਮੈਚ ਦੌਰਾਨ ਵਾਪਰਿਆ ਭਿਆਨਕ ਹਾਦਸਾ; ਕਈ ਲੋਕਾਂ ਦੀ ਮੌਤ ਦਾ ਖਦਸ਼ਾ, ਦੇਖੋ ਵੀਡੀਓ

by jaskamal

ਨਿਊਜ਼ ਡੈਸਕ : ਕੇਰਲ ਦੇ ਮੱਲਾਧੁਰਮ ਵਿਖੇ ਚੱਲ ਰਹੇ ਫੁੱਟਬਾਲ ਦੇ ਮੈਚ ਦੌਰਾਨ ਇਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ ਕੋਈ ਲੋਕਾਂ ਦੀ ਮੌਤ ਤੇ ਕਈਆਂ ਦੇ ਜ਼ਖਮੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹਾਲਾਂਕਿ ਇਸ ਸਬੰਧੀ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਪਰ ਫਿਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਭਿਆਨਕ ਵੀਡੀਓ ਦੇਖ ਕੇ ਇਕ ਵਾਰ ਤਾਂ ਰੂਹ ਕੰਬ ਜਾਵੇਗੀ। ਦਰਅਸਲ ਮੈਚ ਦੌਰਾਨ ਅਸਥਾਈ ਤੌਰ 'ਤੇ ਬਣਾਏ ਗਏ ਸਟੈਂਡਾਂ ਦੀ ਸਮਰੱਥਾ ਸਿਰਫ 4000 ਪ੍ਰਸ਼ੰਸਕਾਂ ਦੇ ਬੈਠਣ ਦੀ ਹੀ ਪਰ ਇਨ੍ਹਾਂ 'ਤੇ 5500 ਤੋਂ ਵੀ ਵਧ ਲੋਕ ਬੈਠ ਗਏ ਤੇ ਬੋਝ ਵੱਧਣ ਕਾਰਨ ਸਟੈਂਡ ਢਹਿ ਗਿਆ। ਫਲੱਡ ਲਾਈਟਾਂ ਵੀ ਡਿੱਗ ਗਈਆਂ।

https://twitter.com/Dipikka_M/status/1505425066737078275?t=mHFrQmNJqxWrV2NJtefr6A&s=08

More News

NRI Post
..
NRI Post
..
NRI Post
..