by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਸੰਗਰੂਰ ਜ਼ਿਮਨੀ ਚੋਣ ਲਈ 23 ਜੂਨ ਨੂੰ ਹੋਈ ਵੋਟਿੰਗ ਦੀ ਗਿਣਤੀ ਸ਼ੁਰੂ ਹੋ ਗਈ ਹੈ।8ਵੇਂ ਰਾਊਂਡ ਵੋਟਾਂ ਦੀ ਗਿਣਤੀ 'ਚ ਉਮੀਦਵਾਰ ਸਿਮਰਨਜੀਤ ਮਾਨ ਅੱਗੇ ਹਨ। ਸਿਮਰਨਜੀਤ ਮਾਨ ਨੂੰ ਪਈਆਂ ਵੋਟਾਂ 78,511 ਨੂੰ ਪਈਆਂ ਹਨ। AAP ਦੇ ਗੁਰਮੇਲ ਸਿੰਘ ਨੂੰ 79,318 ਵੋਟਾਂ ਪਈਆਂ ਹਨ। ਦਲਵੀਰ ਗੋਲਡੀ ਨੂੰ 25710 ਵੋਟਾਂ ਪਈਆਂ ਹਨ । BJP ਦੇ ਕੇਵਲ ਢਿੱਲੋਂ ਨੂੰ 20,680 ਵੋਟਾਂ ਪਈਆਂ ਹਨ। ਕਮਲਦੀਪ ਰਾਜੋਆਣਾ ਨੂੰ 13,947 ਵੋਟਾਂ ਪਈਆਂ ਹਨ।
14ਵੇਂ ਰਾਊਂਡ ਦੇ ਨਤੀਜੇ: ਸਿਮਰਨਜੀਤ ਮਾਨ ਨੂੰ ਪਈਆਂ ਵੋਟਾਂ 85,856 ਨੂੰ ਪਈਆਂ ਹਨ। AAP ਦੇ ਗੁਰਮੇਲ ਸਿੰਘ ਨੂੰ85.223 ਵੋਟਾਂ ਪਈਆਂ ਹਨ। ਦਲਵੀਰ ਗੋਲਡੀ ਨੂੰ 27.881ਵੋਟਾਂ ਪਈਆਂ ਹਨ । BJP ਦੇ ਕੇਵਲ ਢਿੱਲੋਂ ਨੂੰ21,410 ਵੋਟਾਂ ਪਈਆਂ ਹਨ। ਕਮਲਦੀਪ ਰਾਜੋਆਣਾ ਨੂੰ 15.051 ਵੋਟਾਂ ਪਈਆਂ ਹਨ।
More News
Jaskamal Singh