ਸਰਕਾਰ ਦਾ ਵੱਡਾ Actions SSP ਰੈਂਕ ਦੇ ਅਧਿਕਾਰੀਆਂ ਸਣੇ 19 ਅਫਸਰਾਂ ਦੇ ਤਬਾਦਲੇ |Nri Post

by jaskamal

ਨਿਊਜ਼ ਡੈਸਕ : ਪੰਜਾਬ ਵਿਚ ਆਮ ਆਦਮੀ ਦੀ ਸਰਕਾਕ ਬਣਨ ਤੋਂ ਬਾਅਦ ਤਬਾਦਲਿਆਂ ਦਾ ਦੌਰ ਲਗਾਤਾਰ ਜਾਰੀ ਹੈ। ਮਾਨ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ ਦੇ ਕਈ ਅਧਿਕਾਰੀਆਂ ਨੂੰ ਇਧਰੋਂ ਉਧਰ ਕਿਤਾ ਗਿਆ ਹੈ। ਕੁਝ SSPs ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ 'ਚ Jalandhar, Amritsar ਤੇ Ludhiana ਦਿਹਾਤੀ ਦੇ SSP ਸਮੇਤ 19 ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

More News

NRI Post
..
NRI Post
..
NRI Post
..