ਬਜਟ ‘ਚ ਚੋਣ ਪ੍ਰਚਾਰ ਦੌਰਾਨ ਕੀਤਾ ਹਰ ਵਾਅਦਾ ਕਰਾਂਗੇ ਪੂਰਾ : ਫ਼ੋਰਡ ਸਰਕਾਰ

by mediateam

ਓਂਟਾਰੀਓ (ਵਿਕਰਮ ਸਹਿਜਪਾਲ) : 11 ਅਪ੍ਰੈਲ ਨੂੰ ਓਂਟਾਰੀਓ ਦੀ ਪੀ.ਸੀ. ਪਾਰਟੀ ਸਰਕਾਰ ਵੱਲੋਂ ਆਪਣਾ ਪਹਿਲਾ ਬਜਟ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਵਿਕ ਫ਼ੈਡਲੀ ਕਿਹਾ ਕਿ ਉਨਟਾਰੀਓ ਦਾ ਬਜਟ ਘਾਟਾ ਖ਼ਤਮ ਕਰਨਾ ਉਨਾਂ ਦੀ ਮੁੱਖ ਤਰਜੀਹ ਹੋਵੇਗੀ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਉਨਟਾਰੀਓ ਦੀ ਵਾਗਡੋਰ ਸੰਭਾਲਣ ਮਗਰੋਂ ਪੇਸ਼ ਕੀਤੇ ਜਾ ਰਹੇ ਪਹਿਲੇ ਬਜਟ 'ਤੇ ਸਭਨਾਂ ਦੀ ਨਜ਼ਰ ਹੋਵੇਗੀ। ਵਿਕ ਫ਼ੈਡਲੀ ਨੇ ਦਾਅਵਾ ਕੀਤਾ ਕਿ ਬਜਟ ਰਾਹੀਂ ਹਰ ਵਾਅਦਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜੋ ਚੋਣ ਪ੍ਰਚਾਰ ਦੌਰਾਨ ਪੀ.ਸੀ. ਪਾਰਟੀ ਨੇ ਕੀਤੇ।

More News

NRI Post
..
NRI Post
..
NRI Post
..