ਵੱਡੀ ਖ਼ਬਰ : ਕਲਾਸ ‘ਚ ਵਿਦਿਆਰਥੀ ਨੂੰ ਝਿੜਕਣਾ ਅਧਿਆਪਕ ਨੂੰ ਪਿਆ ਮਹਿੰਗਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਵਰਜੀਨੀਆ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਹਿਲੀ ਜਮਾਤ ਦੇ ਵਿਦਿਆਰਥੀ ਨੇ ਆਪਣੀ ਮਹਿਲਾ ਅਧਿਆਪਕ ਨੂੰ ਗੋਲੀ ਮਾਰ ਦਿੱਤੀ ਕਿਉਕਿ ਉਸ ਨੇ ਬੱਚੇ ਨੂੰ ਝਿੜਕ ਦਿੱਤਾ ਸੀ। ਦੱਸਿਆ ਜਾ ਰਿਹਾ ਰਿਚਨੇਕ ਐਲੀਮੈਟਰੀ ਸਕੂਲ ਵਿੱਚ 6 ਸਾਲਾ ਵਿਦਿਆਰਥੀ ਨੇ ਆਪਣੀ ਅਧਿਆਪਕ 'ਤੇ ਗੋਲੀ ਚਲਾ ਦਿੱਤੀ । ਹਾਲਾਂਕਿ ਪੁਲਿਸ ਨੂੰ ਇਹ ਸ਼ਪੱਸ਼ਟ ਨਹੀਂ ਹੋਇਆ ਕਿ ਬੱਚੇ ਨੂੰ ਬੰਦੂਕ ਕਿਸ ਕੋਲੋਂ ਮਿਲੀ ਪਰ ਪੁਲਿਸ ਅਧਿਕਾਰੀਆਂ ਵਲੋਂ ਬੱਚੇ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਗੋਲੀਬਾਰੀ ਦੌਰਾਨ ਅਧਿਆਪਕਾ ਦੇ ਗੰਭੀਰ ਸੱਟਾਂ ਲੱਗੀਆਂ ਹਨ । ਡਾਕਟਰਾਂ ਵਲੋਂ ਅਧਿਆਪਕ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..