ਚੰਨੀ ਸਮੇਤ ਕਈ ਵਿਧਾਇਕਾਂ ਨੂੰ ਕਾਰ ਪਾਰਕਿੰਗ ਨੂੰ ਲੈ ਕੇ ਪੱਤਰ ਜਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਸਰਕਾਰ ਨੇ ਸਾਬਕਾ CM ਚਰਨਜੀਤ ਸਿੰਘ ਚੰਨੀ ਸਣੇ 90 ਵਿਧਾਇਕਾਂ ਨੂੰ ਕਾਰ ਪਾਰਕਿੰਗ ਦੇ ਸਟਿੱਕਰ ਨੂੰ ਲੈ ਕੇ ਪੱਤਰ ਜਾਰੀ ਕੀਤਾ ਹੈ। ਜਾਰੀ ਪੱਤਰ 'ਚ ਕਿਹਾ ਗਿਆ ਕਿ ਸਰਕਾਰੀ ਵਾਹਨਾਂ ਦੀ ਪਾਰਕਿੰਗ ਲਈ ਜਾਰੀ ਕੀਤੇ ਗਏ ,ਸਟਿੱਕਰ ਜਲਦ ਹੀ 'ਚ ਜਮ੍ਹਾਂ ਕਰਵਾਏ ਜਾਣ ।ਜ਼ਿਕਰਯੋਗ ਹੈ ਕਿ ਪਿਛਲੀ ਕਾਂਗਰਸ ਦੀ ਸਰਕਾਰ ਵਲੋਂ ਵਿਧਾਇਕ ਤੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਵਾਹਨਾਂ ਦੀ ਪਾਰਕਿੰਗ ਲਈ ਪੱਤਰ ਜਾਰੀ ਹੋਈ ਹੈ। ਇਨ੍ਹਾਂ ਸਟਿੱਕਰਾਂ ਦੀ ਗਲਤ ਵਰਤੋਂ ਨਾ ਕੀਤੇ ਜਾਵੇ, ਇਸ ਕਾਰਨ ਸਟਿੱਕਰ ਵਾਪਸ ਮੰਗੇ ਗਏ ਹਨ ।ਜਿਨ੍ਹਾਂ ਕੋਲੋਂ ਪਾਰਕਿੰਗ ਦੇ ਸਟਿੱਕਰ ਮੰਗੇ ਗਏ ਹਨ, ਉਨ੍ਹਾਂ 'ਚ 90 ਫੀਸਦੀ ਕਾਂਗਰਸ ਨਾਲ ਸਬੰਧਿਤ ਹਨ ।

More News

NRI Post
..
NRI Post
..
NRI Post
..