ਸਲਮਾਨ ਖਾਨ, ਵਿਰਾਟ ਕੋਹਲੀ ਸਮੇਤ ਇਨ੍ਹਾਂ ਹਸਤੀਆਂ ਦੇ ਟਵਿੱਟਰ ਨੇ ਹਟਾਏ ਬਲੂ ਟਿੱਕ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਵਿੱਟਰ ਵਲੋਂ ਬਲੂ ਟਿੱਕ ਹਟਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਹੁਣ ਟਵਿੱਟਰ ਨੇ ਆਪਣੇ ਐਲਾਨ ਅਨੁਸਾਰ ਕਈ ਹਸਤੀਆਂ ਦੇ ਖਾਤਿਆਂ ਤੋਂ ਮੁਫ਼ਤ ਦਾ ਬਲੂ ਟਿੱਕ ਨੂੰ ਹਟਾ ਦਿੱਤਾ ਹੈ। ਦੱਸਿਆ ਜਾ ਰਿਹਾ ਜਿਨ੍ਹਾਂ ਲੋਕਾਂ ਨੇ ਬਲੂ ਟਿੱਕ ਪਲਾਨ ਦਾ ਭੁਗਤਾਨ ਨਹੀਂ ਕੀਤਾ। ਉਨ੍ਹਾਂ ਦੇ ਟਵਿੱਟਰ ਅਕਾਊਂਟ ਤੋਂ ਬਲੂ ਟਿੱਕ ਹਟਾ ਦਿੱਤੇ ਗਏ ਹਨ । ਦੱਸ ਦਈਏ ਕਿ ਮਸਕ ਨੇ 12 ਅਪ੍ਰੈਲ ਨੂੰ ਬਲੂ ਟਿੱਕ ਹਟਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਬਲੂ ਟਿੱਕ ਦੀ ਲੋੜ ਹੈ ਤਾਂ ਹਰ ਮਹੀਨੇ ਭੁਗਤਾਨ ਕਰਨਾ ਹੋਵੇਗਾ । ਟਵਿੱਟਰ ਨੇ ਨਵੇਂ ਨਿਯਮ ਤਹਿਤ CM ਯੋਗੀ, ਸਲਮਾਨ ਖਾਨ ,ਅਮਿਤਾਭ ਬੱਚਨ, ਵਿਰਾਟ ਕੋਹਲੀ ਦੇ ਟਵਿੱਟਰ ਅਕਾਊਂਟ ਤੋਂ ਬਲੂ ਟਿੱਕ ਹਟਾ ਦਿੱਤਾ ਹੈ ।

More News

NRI Post
..
NRI Post
..
NRI Post
..