NRI ਸਭਾ ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਪਰਵਿੰਦਰ ਕੌਰ ਬੰਗਾ ਦੇ ਸਿਰ ਸੱਜਿਆ ਜਿੱਤ ਦਾ ਤਾਜ …

by jagjeetkaur

ਐਨਆਰਆਈ ਸਭਾ ਚੋਣਾਂ ਦੀ ਅੱਜ ਸਵੇਰੇ 9 ਵਜੇ ਤੋਂ ਵੋਟਿੰਗ ਸ਼ੁਰੂ ਹੋਈ। ਇਸ ਸਭ ਦੇ ਵਿਚਕਾਰ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ NRI ਸਭਾ ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ ਮਿਲ ਗਿਆ ਹੈ। ਰਵਿੰਦਰ ਕੌਰ ਬੰਗਾ ਦੇ ਸਿਰ ਜਿੱਤ ਦਾ ਤਾਜ ਸਜਿਆ ਹੈ।

More News

NRI Post
..
NRI Post
..
NRI Post
..