ਢਹਿ ਗਿਆ ਪੁਲ ਲੱਗ ਗਏ ਲਾਸ਼ਾਂ ਦੇ ਢੇਰ !

by vikramsehajpal

ਵੈੱਬ ਡੈਸਕ (ਸਾਹਿਬ) - ਦੋ ਹਫ਼ਤੇ ਪਹਿਲਾਂ ਚੀਨ ਦੇ ਸਾਂਕਸ਼ੀ ਪ੍ਰਾਂਤ ਵਿਚ ਇਕ ਰਾਜਮਾਰਗ ’ਤੇ ਬਣੇ ਪੁਲ ਦੇ ਅੰਸ਼ਕ ਰੂਪ ਵਿਚ ਢਹਿ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 38 ਹੋ ਗਈ ਹੈ ਅਤੇ ਕਰੀਬ ਦੋ ਦਰਜਨ ਵਿਅਕਤੀ ਹਾਲੇ ਵੀ ਲਾਪਤਾ ਹਨ।

ਸਰਕਾਰੀ ਪ੍ਰਸਾਰਕ ਸੀਸੀ ਟੀਵੀ ਨੇ ਦੱਸਿਆ ਕਿ 19 ਜੁਲਾਈ ਨੂੰ ਵਾਪਰੀ ਇਸ ਦੁਰਘਟਨਾ ਵਿਚ ਦੋ ਦਰਜਨ ਵਾਹਨ ਤੇਜ਼ ਬਹਾਅ ਵਾਲੀ ਨਦੀ ਵਿੱਚ ਡਿੱਗ ਗਏ ਸਨ। ਬਚਾਅ ਦਲਾਂ ਵੱਲੋਂ ਜਾਰੀ ਰਾਹਤ ਕਾਰਜਾਂ ਦੌਰਾਨ ਕਈ ਕਿਲੋਮੀਟਰ ਹੇਠਾਂ ਤੱਕ ਭਾਲ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..